ਤੁਹਾਡੀ ਪ਼਼੍ਰਾਇ਼ਵਸੀ ਦੀ ਸੁਰੱਖਿਅਤਸ਼ਾਹ ਰੱਖਣ ਲਾਈ ਸਾਡੇ ਲਈ ਬੋਹਤ ਜ਼ਰੂਰੀ ਹੈ। ਇਸ ਲਿਖਤ ਵਿਚ ਦਸੀਆ ਜਾਂਦਾ ਹੈ ਕੇ ਆਪ ਦਾ ਨੱਜੇ ਜਾਣਕਾਰੀ ਡਾਟਾ ਕੇਸੇ ਤਰ੍ਹਾਂ ਵਰਤਿਆ ਜਾਂਦਾ ਹੈ ਤੇ ਤੁਹਾਡੇ ਹੱਕ ਇਸ ਦੇ ਸੰਬੰਧ ਕੀ ਹੈਂ। ਸਾਨੂੰ ਪਤਾ ਕੇਤਣੀ ਜ਼ਰੂਰੀ ਇਸ ਚੀਜ਼ਾਂ ਤੁਹਾਡੀ ਲਾਈ ਹੈਂ ਅਤੇ ਨਾਲ ਜਾਣੋ ਸਾਰੇ ਹੀ ਜਰ੍ਮਨ ਤੇ ਯੁਰਪੀਅਨ ਡਾਟਾ ਸੁਰੱਖਿਅਤ ਅਸੀ ਹਮੇਸ਼ਾ ਜਾਰੀ ਰੱਖਦੇ ਹਨ। ## 1. ਇਕਰਾਰਨਾਮਾ ਅਤੇ ਡਾਟਾ ਪ੍ਰਟੇਕ੍ਸ਼ਨ ਅਫ਼ਸਰ ਜਨਰਲ ਡਾਟਾ ਪ੍ਰੋਟੈਕਸ਼ਨ ਰੇਗੁਲਾਤੀਓਂਨ (DSGVO) ਦੇ ਅਹਿਮੀਅਤਾਂ ਸਹਿਤ ਨਾਲ ਸਾਡੇ ਸੰਸਥਾ ਜੁੰਮੇਵਾਰ ਹੈ: Ecosia GmbH Gerichtstraße 23 13347 Berlin Germany [info@ecosia.org](mailto:info@ecosia.org) ਸਾਡੇ ਡਾਟਾ ਪ੍ਰਟੇਕ੍ਸ਼ਨ ਅਫ਼ਸਰ ਇਸ ਈਮੇਲ privacy@ecosia.org ਦੇ ਨਾਲ ਪਹੁੰਚ ਜਾ ਸਕਦੇ ਹਾਂ। ਪੋਸਟਲ ਪਤਾ ਦੁਆਰਾ ਵੀ ਸਾਨੂੰ ਜਾਣਕਾਰੀ ਦੇ ਸਾਕਦੇ ਹੈ "ਡਾਟਾ ਪ੍ਰੋਟੈਕਸ਼ਨ" ਸਿਰਲੇਖ ਸ਼ੋਸ਼ਣ ਲਾ ਕੇ। ## 2. ਤੁਹਾਡੇ ਹੱਕ ਤੁਹਾਡੇ ਨੱਜੇ ਜਾਣਕਾਰੀ ਡਾਟਾ ਵਰਤਣ ਲਈ ਇਹ ਹੱਕ ਤੁਹਾਡੇ ਕੋਲ ਹੈਂ: - ਸੂਚਨਾ ਦੀ ਜਾਣਕਾਰੀ - ਆਪ ਦਾ ਜਾਣਕਾਰੀ ਨੂੰ ਸਧਾਰਨ ਜਾਂ ਮਿਟਾਉਣ - ਜਾਣਕਾਰੀ ਕਾਰਵਾਈ ਕਰਨ ਤੋ ਰੋਕਣ - ਰਾਇਟ ਟੂ ਡਾਟਾ ਟ੍ਰੈਨ੍ਸ੍ਫਰਬਿਲਿਟੀ (Right to data transferability) ਦਾ ਰੋਕਣ - ਕੋਈ ਵੀ ਡਾਟਾ ਸੁਰੱਖਿਆ ਏਜੰਸੀ ਨਾਲ ਤੁਸੀ ਆਪ ਕੀ ਹਮੇਸ਼ ਦੱਸ ਸਕਦੇ ਹੈਂ ## 3. ਬਾਹਰੀ ਸਰਵਿਸ ਦੇ ਕਾਰਵਾਈ ਕਰਨ ਕੁਝ ਸਮੇ ਇਹਦਾ ਹੁੰਦਾ ਕਿ ਬਾਹਰੀ ਸਰਵਿਸ ਨੂੰ ਤੁਹਾਡੀ ਜਾਣਕਾਰੀ ਭੇਜੀ ਜਾਣਦੀ ਹੈ। ਇਸ ਸਰਵਿਸ ਬਰੀਕੀ ਨਾਲ ਚੋਣੇ ਜਾਂਦੇ ਹਨ, ਅਤੇ ਸਿਰਫ ਸਾਡੇ ਹਿਦਾਇਤਾਂ ਨਾਲ ਭੇਜੇ ਜਾਂਦੇ ਹਨ। ਉਹਨਾ ਦਾ ਬਾਕਾਇਦਾ ਵੀ ਚੱਲੀ ਜਾਂਦਾ ਹੈ। ## 4. ਸਾਡੀ ਵੇਬਸਾਈਟ ਐਪ੍ਲਕੇਸ਼ਨ ਤੇ ਤੁਹਾਡੀ ਜਾਣਕਾਰੀ ਖਿੱਚਣ ਜੇ ਤੁਸੀ ਸਿਰਫ਼ ਪੜ੍ਹਨ ਲਾਈ ਵੈੱਬਸਾਈਟ ਵਰਤਦੇ ਤੇ ਕੋਈ ਚੀਜ਼ ਸਰ੍ਚ ਨਹੀਂ ਕਰਦੇ ਹੈਂ ਫੇਰ ਸਿਰਫ਼ ਤੁਹਦੇ ਬ੍ਰਾਉਜ਼ਰ ਕਾ ਡਾਟਾ ਸਾਡੇ ਕੋਲ ਪਹੁੰਚਦਾ ਹੈ। ਜੇ ਤੁਸੀ ਸਾਡੇ ਵੇਬਸਾਈਟ ਪੜ੍ਹਨ ਲਾਈ ਵਰਤਦੇ ਹੈਂ ਅਸੀਂ ਇਸ ਡਾਟਾ ਅਮਲ ਕਰਦੇ ਜੋ ਸਾਨੂੰ ਲੋੜ ਹੈ ਸਾਈਟ ਕਾ ਸਥਿਰਤਾ ਆਤੇ ਸੁਰੱਖਿਆਪਣ ਰੱਖਣ ਲਈ। ਇਹ ਕਾਨੂੰਨਕ ਤੌਰ ਤੇ ਵਰਤਮਾਨ ਸਟੋਰੇਜ ਬਾਰੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f, ਜੇਨ੍ਰਲ ਡਾਟਾ ਪਰ੍ਟੇਕ੍ਸ਼ਨ ਰੇਗ੍ਯਲੈਸ਼ਨ ਵਿੱਚ ਆਉਣਦਾ ਹੈ। - IP ਅਡ੍ਰੇਸ - ਟਾਈਮ ਅਤੇ ਤਾਰੀਖ - ਟਾਈਮਜ਼ੋਨ ਅਤੇ ਗ੍ਰੀਨਵਿੱਚ ਮੀਨ ਟਾਈਮ (GMT) ਕਾ ਫਰਕ - ਰੇਕੁਐਸਟੇਡ ਕੰਟੇਂਟ (ਇੱਕ ਵੈਬਪੈਜ ਤੋਂ) - ਐਕ੍ਸੇਸ ਸ੍ਟੇਟਸ / HTTP ਸ੍ਟੇਟਸ ਕੋਡ ਡਾਟਾ ਦੀ ਗਿਣਤੀ ਤਬਦੀਲ ਹੋਈ ਮਾਤ੍ਰ - ਜਿਸ ਵੈੱਬਸਾਈਟ ਤੋ ਰੇਕੁਐਸਟੇਡ ਆਉਣਦੀ - ਆਪ ਦਾ ਬ੍ਰਾਉਜ਼ਰ - ਆਪ ਦਾ ਓਪਰੈਟਿਂਗ਼ ਸਿਸ੍ਟਮ ਤੇ ਉਸਦਾ ਸਰ੍ਫਸ - ਬ੍ਰਾਉਜ਼ਰ ਕਾ ਭਾਸ਼ਾ ਤੇ ਵੇਰਸਿਓਂਨ ਇਸ ਡਾਟਾ ਸਾਡੀਆਂ ਲੋਗ ਫਾਇਲਾਂ ਵਿੱਚ ਸ਼ਾਮਲ ਹੁੰਦਾ ਹੈ। ਇਸ ਡਾਟਾ ਹੋਰ ਯੂਜ਼ਰਾਂ ਕੇ ਡਾਟਾ ਨਾਲ ਨਹੀਂ ਰਲਦਾ। ਡਾਟਾ ਮਿਟਾਇਆ ਜਾਂਦਾ ਜਦੋਂ ਵਰਤਿਆ ਜਾਣਦਾ ਹੈ। ਲੋਗ ਫਾਇਲਾਂ 7 ਦਿਨ ਤੋਂ ਬਾਅਦ ਨਹੀਂ ਰਹਿਣਦੀਆਂ। ਹੋ ਸਕਦਾ ਕੇ ਡਾਟਾ ਇਸ ਤੋ ਜ਼ਿਆਦਾ ਚਿਰ ਰਹਿ ਸਕੇ ਜੇ ਇਹਦਾ ਹੋਈ ਯੂਜ਼ਰ ਦਾ IP ਅਡ੍ਰੇਸਾਂ ਹੋਵੇ ਫੇਰ ਉਹ ਮਿਟ ਜਾਣਦਾ ਹੈ ਅਤੇ ਗੁਪਟ ਰੂਪ ਦੇ ਵਿੱਚ ਡਾਟਾ ਵਰਤਆ ਜਾਣਦਾ ਹੈ, ਇਸੇ ਤਰ੍ਹਾਂ ਕਿ ਵੇਬਸਾਈਟ ਵਰਤਨ ਵਾਲਾ ਮਨੁੱਖ ਕੇ ਨਾਮ ਜਾਂ ਜਾਣਕਾਰੀ ਕੋਈ ਪਤਾ ਨਹੀਂ ਲਗੇ। ਇਸ ਦੇ ਨਾਲ ਆਪ ਦੀ ਕੁਕ਼ੀਜ਼ ਵੀ ਸਾਡੇ ਕੋਲ ਪਹੁੰਚਦੀਆਂ। ਥੱਲੇ ਵਾਲੇ section 5 ਵੇਖੋ ਹੋਰ ਜਾਣਕਾਰੀ ਲਾਈ। ਅਸੀ ਵਿਘਨ ਲੱਭਣ ਲਈ ਗੁਪਤ ਡਾਟਾ ਵਰਤਦੇ ਹਾਂ ਸਾਰੇ ਈਕੋਸਿਆ ਕੇ ਉਪਕਰਨਾਂ ਵਿੱਚ। ਇਸ ਦੇ ਸੰਬੰਦ ਉਹ ਡਾਟਾ ਵੀ ਹੈ ਜੋ ਸ਼ਮਲ ਹੈ ਪ੍ਰੋਗ੍ਰੈਮ ਕਰੈਸ਼ ਕੇ ਵੇਲੇ। ਆਸੀ ਕੋਈ ਬਾਰਹੋ ਥਰ੍ਡ-ਪਾਰ੍ਟੀ ਸੋਫ਼ਤਵੇਰ ਏਰਰ ਲੌਗ ਇਕੱਠ ਕਰਨ ਲਾਈ ਵਰਤਦੇ ਹਾਂ। ਈਕੋਸਿਆ ਦੀ ਵੇਬਸਾਈਟ ਵਰਤਣ ਦੇ ਸਮਾਂ ਵੇਬਸਾਈਟ ਕ੍ਰਿਤੀ ਵਿੱਚ ਤੁਹਾਡਾ ਕੁਝ ਨੱਜੀ ਡਾਟਾ ਬਾਹਰਲੀ ਥਰ੍ਡ-ਪਾਰ੍ਟੀ ਦੇ ਸਰਵੇਰਾਂ ਵਿਚ ਕੁਝ ਸਮਾ ਲਈ ਸਟੋਰ ਹੁੰਦਾ ਹੈ, ਇਨਕ੍ਰਿਪਟਡ ਰੂਪ ਵਿੱਚ। ## 5. ਕੁਕ਼ੀਜ਼ ਕੁਕ਼ੀਜ਼ ਛੋਟੀਆਂ ਟੈਕਸਟ ਫਾਇਲਾਂ ਹਨ ਜੋ ਤੁਹਾਡੇ ਹਾਰ੍ਡ-ਡਿਸਕ ਉੱਤੇ ਪਾਂਡੈ ਹੈ ਇਹ ਤੁਹਾਡੇ ਦੁਆਰਾ ਬ੍ਰਾਉਜ਼ਰ ਤੇ ਉਹਸ ਦਾ ਟਿਕਾਣਾ ਥਾਂ ਦੁਆਰਾ ਕੂਕੀ ਸੈਟ ਹੁੰਦੀਆਂ ਹੈ ਅਤੇ ਜਾਣਕਾਰੀ ਦੀ ਹਿੱਸੇ ਇਸ ਵਿੱਚ (ਇੱਥੇ ਸਾਡੇ ਦੁਆਰਾ) ਇਕੱਤਰ ਹੁੰਦੀਆਂ ਹੈ। ਕੂਕੀਜ਼ ਕੋਈ ਵੀ ਪ੍ਰੋਗਰਾਮ ਨੂੰ ਨਹੀਂ ਚਲਾ ਸਕਦੀਆਂ ਜਾਂ ਤੁਹਾਡੇ ਕੰਪਊਟਰ ਤੇ ਵਾਇਰਸ ਪ੍ਰਸਾਰਿਤ ਕਰ ਸਕਦੀਆਂ ਉਹ ਈਕੋਸਿਆ ਨੂੰ ਵਧੇਰੇ ਹੋਰ ਸੌਖਾ ਬਣਾਉਣ ਲਈ ਅਤੇ ਆਮ ਤੌਰ ਤੇ ਹੋਰ ਦੋਸਤਾਨਾ ਬਣਾਉਣ ਦੀ ਕੰਮ ਕਰਦੇ ਹਨ। ਆਸੀਂ ਇਕ ਜਾਂ ਆਨੇਕ ਕੁਕ਼ੀਜ਼ ਬਣਾਉਣਦੇ ਹਾਂ ਯੁਸ਼ੇਰ ਸੈਟਿੰਗਸ ਸ਼ਾਮਲ ਕਰਨ ਵਾਸਤੇ, ਸਾਡੀ ਵੇਬਸਾਇਟ ਹੋਰ ਸੌਖਾ ਢੰਗ ਵਰਤਣ, ਯੁਸ਼ੇਰ ਵਿਹਾਰ ਵੇਖਨ, ਅਤੇ ਵੇਬ ਅਨਲੀਟਿਕ੍ਸ ਕਰਨ, (ਨੀਚੇ ਵੇਖੋ) ਜਾਂ A/B ਟੈਸਟਿੰਗ ਲਾਈ (ਨੀਚੇ ਵੇਖੋ) ਵਰਤਦੇ ਹਾਂ। ਕਾਨੂੰਨਕ ਤੌਰ ਤੇ ਨੱਜੀ ਜਾਨਕਾਰੇ ਤੋਂ ਕੁਕ਼ੀਜ਼ ਬਣਾਉਣ ਬਾਰੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f, ਜੇਨ੍ਰਲ ਡਾਟਾ ਪਰ੍ਟੇਕ੍ਸ਼ਨ ਰੇਗ੍ਯਲੈਸ਼ਨ ਵਿੱਚ ਵੇਖੋ। ਕੁਕ਼ੀਜ਼ ਕੁਝ ਚਿਰ ਬਾਅਦ ਆਪੇ ਮਿਟ ਜਾਂਦੀਆਂ ਹਨ, ਕੌਈ ਛੇਟੀ ਮਟ ਜਾਂਦੈ ਅਤੇ ਕੋਈ ਕੁਝ ਜ਼ਿਆਦਾ ਚਿਰ ਬਾਅਦ। ਤੁਸੀ ਜਦੋਂ ਮਰਜੀ ਬ੍ਰਾਉਜ਼ਰ ਤੋਂ ਵੀ ਡਿਲੀਟ ਕਰ ਸਕਦੇ ਹੈਂ। ਤੁਸੀ ਇੰਜ ਵੀ ਕਰ ਸਾਕਦੇ ਹੈਂ ਬ੍ਰਾਉਜ਼ਰ ਨੂੰ ਸੇਟ ਕਰ ਸਕਦੇ ਤੀਜੀ-ਧਿਰ ਕੁਕ਼ੀਜ਼ ਨੂੰ ਬੰਦ ਕਾਰਨ ਲਈ ਜਾਂ ਬਿਲਕੁਲ ਕੁਕ਼ੀਜ਼ ਨੂੰ ਨਾਹੀ ਵਰਤਣ ਲਾਈ। ਇਹ ਧਿਆਨ ਰੱਖੋ ਕੇ ਜੇ ਤੁਸੀ ਕੁਕ਼ੀਜ਼ ਡਿਲੀਟ ਕਰਦੇ ਹੈਂ ਫੇਰ ਸਾਡੀ ਸਾਈਟ ਸ਼ਾਇਦ ਪੁਰੀ ਤਰ੍ਹਾ ਨਾਹੀ ਚਲੇ। ## 6. ਮੋਬਲ ਐਪਾਂ ਈਕੋਸਿਆ ਕੇ ਐਪ ਤੁਹਾਡੇ ਲਈ ਇੱਕ ਹੋਰ ਇਕੋਸੀਆ ਪਲੇਟਫਾਰਮ ਵੇਖਣ ਲਈ ਸਾਧਨ ਪ੍ਰਦਾਨ ਕੀਤੇ ਹੈ। ਇਸ ਦੇ ਅਨੁਸਾਰ ਅਸੀਂ ਤੁਹਾਡੇ ਡਾਟਾ ਐਪ੍ਲਕੇਸ਼ਨ ਵਿੱਚ ਉਸੇ ਤਰ੍ਹਾਂ ਇਸਤੇਮਾਲ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਡੀ ਵੈੱਬਸਾਈਟ ਰਾਹੀਂ ਈਕੋਸੀਆ ਨੂੰ ਵੇਖ ਦੇ ਹੋ। ਉਦਾਹਰਣ, ਤੁਹਾਡੇ ਡੇਟਾ ਅਤੇ ਕੂਕੀਜ਼ ਦੀ ਵਰਤੋਂ ਉਸਹੀ ਉਦੇਸ਼ਾਂ ਲਈ ਵਰਤੇ ਗਏ ਅਤੇ ਉਸੇ ਕਾਨੂੰਨੀ ਅਧਾਰ ਤੇ ਵਰਤੇ ਜਾਣਗੇ। ਇਸੇ ਤਰ੍ਹਾਂ ਇਹ ਸਾਰੇ ਮੌਜੂਦਾ ਗੋਪਨੀਯਤਾ ਇਕਰਾਰਨਾਮਾ ਨੀਤੀ ਵਿੱਚ ਦਿੱਤੇ ਗਏ ਬਿਆਨ ਐਪ੍ਲਕੇਸ਼ਨ ਨੂੰ ਵੀ ਲਾਗੂ ਹਨ। ### a. ਹੋਰ ਵਿਸ਼ਿਸ਼ਟ ਐਪ੍ਲਕੇਸ਼ਨ ਡਾਟਾ ਦਾ ਵਰਤ ਅਸੀਂ ਐਪ੍ਲਕੇਸ਼ਨ ਦੀ ਵਰਤੋਂ ਦਾ ਵਿਸ਼ਲੇਸ਼ਣ ਜਾਣਕਾਰੀ ਅਤੇ ਨਿਰੰਤਰ ਸੁਧਾਰਣ ਲਈ ਇੱਕ ਪੂਰੀ ਤਰ੍ਹਾਂ ਇੰਕਰੀਪਟੇਡ ਸੁਰੱਖਿਅਤ ਸਰਵਿਸ ਵਰਤਦੇ ਹਾਂ ਜੋ ਅਸੀਂ ਆਪੇ ਬਣਾਇਆ ਹਾਂ ਅਤੇ ਆਪੇ ਹੀ ਖੁਦ ਚਲਾਉਂਦੇ ਹਾਂ। ਪ੍ਰਾਪਤ ਅੰਕੜਿਆਂ ਦੀ ਵਰਤ ਨਾਲ ਅਸੀਂ ਆਪਣੀ ਪੇਸ਼ਕਸ਼ ਜ਼ਿਆਦਾ ਵੱਡੀਆਂ ਬਣਾ ਸਕਦੇ ਹਾਂ ਅਤੇ ਤੁਹਾਡੇ ਲਈ ਇਸ ਨੂੰ ਵਧੇਰੇ ਦਿਲਚਸਪ ਡਿਜ਼ਾਈਨਾਂ ਨਾਲ ਵਿਖਾ ਸਕਦੇ ਹੈ। ਤੁਹਾਡੇ ਨਿੱਜੀ ਡਾਟਾ ਦੀ ਇਸ ਪ੍ਰਕਿਰਿਆ ਲਈ ਕਾਨੂੰਨੀ ਅਧਾਰ ਵਿੱਚ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ 7.g. ਅਨੁਸਾਈ ਜਦੋਂ ਤੁਸੀਂ ਸਾਡੀ ਐਪ ਵਰਤਦੇ ਹਾਂ ਤਾਂ ਅਸੀਂ ਹੇਠਾਂ ਦਿੱਤੇ ਡੇਟਾ ਨੂੰ ਇਕੱਤਰ ਕਰਦੇ ਹਨ: - ਅੱਪਲਕੈਟੀਓਂਨ ਦੇ ਉਪਯੋਗਤਾ ਕੇ ਅੰਕੜੇ, ਜਿਵੇਂ ਕਿਹੜੇ ਇੰਟਰਫੇਸ ਏਲੇਮੈਂਟ ਵਰਤਿਆ - ਤੁਹਾਡੀ ਐਪ ਜਾਂ ਤੁਹਾਡੀ ਡਿਵਾਈਸ ਨਾਲ ਸੰਬੰਧਿਤ ਡਾਟਾ, ਜਿਵੇਂ ਡਿਵਾਈਸ ਕਾ ਨਾਮ, ਇਸਦੇ ਮੈਨੂਫੈਕਤੁਰ, ਮਾਡਲ, ਓਪਰੇਟਿੰਗ ਸਿਸਟਮ ਨੰਬਰ, ਅਤੇ ਐਪ ਨੰਬਰ ਜਾਂ SDK ਪ੍ਰਤੀਰੂਪ ਈਕੋਸਿਆ ਐਪ ਤੁਹਾਡੇ ਸਥਾਨਕ ਡਾਟਾ ਨੂੰ ਗੁਪਤ ਰੂਪ ਵਿਚ ਇਸਤੇਮਾਲ ਕਰ ਸਕਦਾ ਹੈ ਜੇ ਤੁਸੀਂ ਆਪਣੀ ਡਿਵਾਈਸ ਤੇ ਇਹਨਾਂ ਸਥਾਨਕ ਡਾਟਾ ਪਹੁੰਚ ਲਈ ਆਗਿਆ ਦਿੰਦੇ ਹੋ। ਅਸੀਂ ਸਥਾਨਕ ਅੰਕੜਿਆਂ ਦੀ ਵਰਤ ਨਾਲ ਤੁਹਾਨੂੰ ਈਕੋਸੀਆ ਅੱਪਲਕੈਟੀਓਂਨ ਵਧੀਆ ਬਣਾਉਣ ਲਈ ਜਾਂ ਹੋਰ ਸਬੰਧਤ ਖੋਜ ਤੁਹਾਨੂੰ ਦੇਣ ਲਈ ਵਰਤਦੇ ਹਾਂ। ਨਿੱਜੀ ਡੇਟਾ ਜਿਵੇਂ ਨਾਮ, ਪਤੇ, ਅਤੇ ਜਨਮ ਤਰੀਕ ਨੂੰ ਇਕੱਠ, ਸਟੋਰ, ਜਾਂ ਪ੍ਰਸਾਰਿਤ ਨਹੀਂ ਕਰਦੇ। ਇਹ ਡੇਟਾ ਥੋੜ੍ਹੇ ਸਮੇਂ ਬਾਅਦ, ਆਮ ਤੌਰ ਤੇ 7 ਦਿਨਾਂ ਵਿੱਚ ਗੁਮਨਾਮ ਹੁੰਦਾ ਹੈ। ਗੁਮਨਾਮ ਡਾਟਾ ਜਿੰਨਾ ਚਿਰ ਮੁਲਾਂਕਣ ਲਈ ਜ਼ਰੂਰੀ ਹੁੰਦਾ ਹੈ ਸੁਰੱਖਿਅਤ ਕੀਤਾ ਜਾਂਦਾ ਹੈ। ਡਾਟਾ ਕਿਸੇ ਤੀਜੀ-ਧਿਰ ਨੂੰ ਤਬਦੀਲ ਨਹੀਂ ਹੁੰਦਾ। ਅਸੀਂ ਅੱਪਲਕੈਟੀਓਂਨ ਦੇ ਬਾਹਰ ਸਥਿਤ ਤੁਹਾਡੇ ਡਾਟਾ, ਜਿਵੇਂ ਕਿ ਤੁਹਾਡੇ ਕੈਲੰਡਰ, ਫੋਟੋਆਂ, ਸੰਦੇਸ਼ਾਂ ਜਾਂ ਇਸ ਤਰ੍ਹਾ ਦੀ ਚੀਜ਼ਾ ਨੂੰ ਨਹੀਂ ਐਕਸੈਸ ਕਰਾਂਦੇ ਜਦੋਂ ਤੱਕ ਤੁਸੀਂ ਸਾਨੂੰ ਅਜਿਹਾ ਚੀਜ਼ਾ ਨੂੰ ਐਕਸੈਸ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ ਹੋ। ### b. ਤੀਜੀ-ਧਿਰ ਵਾਸਤਾ ਅਸੀਂ ਥਰ੍ਡ ਪਾਰ੍ਟੀ "ਹਾਕੀਐਪ" ਸਰ੍ਵਸ ਅੱਪਲਕੈਟੀਓਂਨ ਕਰੈਸ਼ ਖਬਰਾਂ ਸਮਝਣ ਲਈ ਵਰਤਦੇ ਹਾਂ। ਖਾਸ ਤੌਰ ਤੇ ਹਾਕੀਐਪ ਇਸ ਡਾਟਾ ਨੂੰ ਸੈਵ ਜਾਂ ਵਰਤਦਾ ਹੈ: - ਤਕਨੀਕੀ ਜਾਣਕਾਰੀ ਜਿਵੇਂ ਡਿਵਾਇਸ ਨਾਮ, ਇਸਦੇ ਨਿਰਮਾਤਾ, ਮਾਡਲ, ਓਪਰੇਟਿੰਗ ਸਿਸ੍ਟਮ ਨੰਬਰ, ਐਪ ਨੰਬਰ ਜਾਂ SDK ਪ੍ਰਤੀਰੂਪ ਅਤੇ ਡਿਵਾਇਸ ਨੰਬਰ (IMEI) ਜੋ ਸਮੀਖਿਆ ਲਈ ਅਹਿਮ ਹੈ। ਹਾਕੀਐਪ ਮਾਈਕਰੋਸੋਫਟ ਅਜ਼ੂਰ ਸਰਵਿਸ ਐਗਰੀਮੈਂਟ ਦੇ ਅਧੀਨ ਅਤੇ, Microsoft Corporation, One Microsoft Way, Redmond, WA 98052-6399, USA. ਦੁਆਰਾ ਪੇਸ਼ ਕੀਤਾ ਜਾਂਦਾ ਹੈ। "ਪ੍ਰਾਈਵੇਸੀ ਸ਼ੀਲਡ" US-EU ਦੇ ਡਾਟਾ ਪ੍ਰੋਟੈਕਸ਼ਨ ਸਮਝੌਤੇ ਦੇ ਤਹਿਤ ਪ੍ਰਮਾਣਿਤ ਹੈ ਅਤੇ ਯੂਰਪੀਅਨ ਯੂਨੀਅਨ ਦੇ ਡੇਟਾ ਪ੍ਰੋਟੈਕਸ਼ਨ ਵਿਵਸਥਾਵਾਂ ਨੂੰ ਬਰਕਰਾਰ ਰੱਖਣ ਦਾ ਕੰਮ ਕਰਦਾ ਹੈ। ਹਾਕੀਐਪ ਤੇ ਡਾਟਾ ਸੁਰੱਖਿਆ ਬਾਰੇ ਜਾਣਕਾਰੀ ਲਈ ਇਥੇ ਜਾਓ: [https://hockeyapp.net/imprint/](https://hockeyapp.net/imprint/) ### c. ਕਨ੍ਵਰ੍ਸ਼਼ਨ ਟ੍ਰੈਕਿਂਗ ਅਸੀਂ ਕਈ ਬਾਹਰੀ ਵੈਬਸਾਈਟਾਂ ਅਤੇ ਤੀਜੀ-ਧਿਰ ਸਰਵਿਸ ਆਪਣੇ ਐਪ ਕੀ ਇਸ਼ਤਿਹਾਰ ਅਤੇ ਅਡਵੇਰਤੀਸਮੇਂਟ ਲਈ ਵਰਤਦੇ ਹਨ। ਅਸੀਂ ਆਪਣੇ ਐਪ ਤੀਜੀ-ਧਿਰ ਨਾਲ ਸਫਲਤਾਪੂਰਵਕ ਦੀ ਰਿਪੋਰਟ ਜੋੜਦੇ ਅਤੇ ਤਬਦੀਲੀ ਪ੍ਰਦਾਤਾ ਅੰਕੜਿਆਂ ਏਕੀਕ੍ਰਿਤ ਕਰਕੇ ਇਹ ਨਿਰਧਾਰਤ ਕਰ ਸਕਦੇ ਹਾਂ ਕਿ ਕੋਈ ਉਪਾਅ ਕਿੰਨੇ ਸਫਲ ਹੈ। ਅਜਿਹਾ ਕਰਕੇ ਅਸੀਂ ਇਸ਼ਤਿਹਾਰਬਾਜ਼ੀ ਦਾ ਕਿਤਣਾ ਖਰਚ ਹੋਣਾ ਚਇਦਾ ਤੇ ਉਸਦਾ ਦਿਸ਼ਾ ਵੀ ਪ੍ਰਾਪਤ ਕਰ ਸਕਦੇ ਹਾਂ। ਤੁਹਾਡੇ ਡਾਟਾ ਦੀ ਇਸ ਪ੍ਰਕਿਰਿਆ ਕਾਨੂੰਨੀ ਅਧਾਰ ਤੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਹੈ। ਅਸੀਂ ਐਪ ਵਿੱਚ ਏਸ ਤਬਦੀਲੀ ਟਰੈਕਿੰਗ ਸਰਵਿਸਾਂ ਵਰਤਦੇ ਹਨ: - Facebook Inc., 1601 S California Ave, Palo Alto, California 94304, USA; [https://www.facebook.com/policy.php](https://www.facebook.com/policy.php) ਸਾਡੇ ਕੋਲ ਤੀਜੀ-ਧਿਰ ਪ੍ਰਦਾਤਾ ਦੁਆਰਾ ਇਕੱਤਰ ਹੋਈ ਡਾਟਾ ਉਤੇ ਕੋਈ ਗੁੰਜਾਇਸ਼ ਜਾਂ ਅਗੇ ਉਸ ਦਾ ਵਰਤੋਂ ਵਿੱਚ ਕੋਈ ਰਾਏ ਨਹੀਂ ਹੈਗੀ। ਇਸ ਲਈ ਅਸੀਂ ਤੁਹਾਨੂੰ ਜੋ ਜਾਣਦੇ ਹਾਂ ਉਸਦੇ ਅਨੁਸਾਰ ਤੁਹਾਨੂੰ ਸੂਚਿਤ ਕਰਦੇ ਹੈਂ: ਉਹਨਾਂ ਦੀ ਸ਼ਮੂਲੀਅਤ ਸਾਡੇ ਨਾਲ ਹੋਨ ਨਾਲ ਤੀਜੀ-ਧਿਰ ਪ੍ਰਦਾਤਾ ਨੂੰ ਉਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਤੁਸੀਂ ਤੀਜੀ-ਧਿਰ ਨੈਟਵਰਕ ਦੁਆਰਾ ਚਲਾਈ ਗਈ ਕਿਹੜੀ ਮਸ਼ਹੂਰੀ ਮੁਹਿੰਮ ਜਾਂ ਕੇਸੇ ਕਾਰਨ ਨਾਲ ਤੁਸੀਂ ਸਾਡੇ ਅੱਪਲਕੈਟੀਓਂਨ ਨੂੰ ਸਥਾਪਤ ਕੀਤਾ ਹੈਂ। ਤੀਜੀ-ਧਿਰ ਦੇ ਹੋਰ ਸਪਲਾਇਰ, ਜੋ ਕਿ ਅਸੀਂ ਆਪਣੇ ਵਿਗਿਆਪਨ ਦੇ ਉਪਾਵਾਂ ਦੀ ਸਫਲਤਾ ਨੂੰ ਗਿਣਨ ਲਈ ਕਮਿਸ਼ਨ ਕਰਦੇ ਹਾਂ, ਉਸ ਕੇ ਡਾਟਾ ਸੁਰੱਖਿਆ ਬਾਰੇ ਜਾਣਕਾਰੀ ਲਈ ਇਸ ਤੇ ਜਾਓ: [https://www.facebook.com/about/privacy](https://www.facebook.com/about/privacy)। ਫੇਸਬੁੱਕ ਨੇ EU-US ਪ੍ਰਾਈਵੇਸੀ ਸ਼ੀਲਡ ਨੂੰ ਬਰਕਰਾਰ ਰੱਖਣ ਕਾ ਇਰਾਦਾ ਰੱਖਆ ਹੈ। ### d. ਪੁਸ਼ ਨੋਟਫਕੈਸ਼ਨਾਂ ਜੇ ਆਪਣੇ ਮੋਬਾਈਲ ਡਿਵਾਈਸ ਤੇ ਈਕੋਸਿਆ ਐਪ ਦੇ ਪੁਸ਼ ਨੋਟੀਫਿਕੇਸ਼ਨ ਨੂੰ ਚੱਲਤ ਕੀਤਾ ਹੋ ਤਾਂ ਫੇਰ ਦਰਖ਼ਤ ਲਾਉਣ ਪ੍ਰੋਜੈਕਟਾਂ ਬਾਰੇ, ਸਾਡੇ ਬਾਰੇ, ਹੋਰ ਖ਼ਬਰਾਂ ਜਾਂ ਨਵੀਂ ਕਾਰਜਸ਼ੀਲਤਾਵਾਂ ਜਾਣਕਾਰੀ ਬਾਰੇ, ਜਾਂ ਤੁਹਾਨੂੰ ਸਿਸਟਮ ਸੂਚਨਾਵਾਂ ਭੇਜਣ ਲਈ ਸੁਨੇਹਾ ਮਿਲੋ ਜਾਨਗੇ। ਤੁਸੀਂ ਕਿਸੇ ਸਮੇਂ ਓਪਰੇਟਿੰਗ ਸਿਸਟਮ ਸੈਟਿੰਗਾਂ ਵਿੱਚੋ ਪੁਸ਼ ਸੂਚਨਾਵਾਂ ਨੂੰ ਰੱਦ ਕਰ ਸਕਦੇ ਹੈਂ। ## 7. ਹੋਰ ਵਿਲੱਖਣ ਢੰਗ ਈਕੋਸਿਆ ਵੈਬਸਾਈਟ ਦੀ ਵਰਤਣ ਲਾਈ ### a. ਸਰ੍ਚ ਈਕੋਸੀਆ ਸਰ੍ਚ ਤੀਜੀ-ਧਿਰ ਸਰਵਿਸ ਨਾਲ ਚੱਲ ਦਾ ਹੈੈ। ਜਦੋਂ ਇਕੋਸੀਆ ਨਾਲ ਖੋਜ ਕੀਤੀ ਜਾਂਦੀ ਹੈ ਤਾਂ ਡਾਟਾ ਬਿੰਗ ਨੂੰ ਭੇਜਿਆ ਜਾਂਦਾ ਹੈ। ਬਿੰਗ ਮਾਈਕਰੋਸੌਫਟ ਆਇਰਲੈਂਡ ਓਪਰੇਸ਼ਨਜ਼ ਲਿਮਟਿਡ ਕਾ ਹਿੱਸਾ ਹੈ ਜੋ Carmanhall Road, Sandyford Industrial Estate, Dublin 18, Ireland ਦੇ ਵਿੱਚ ਹੈ। (ਹੇਠਾਂ ਦਿੱਤੇ ਜਾਣਿਆ ਵਿੱਚ: ਬਿੰਗ) ਇਸ ਖੋਜ ਸਰਵਿਸ ਨਤੀਜੇ ਪ੍ਰਦਰਸ਼ਤ ਦਾ ਕਰਨ ਇਹ ਹੈ ਕੇ ਧੋਖਾਧੜੀ ਜਾਂ ਵਾਇਰਸ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ। ਹੇਠਾਂ ਦਿੱਤੇ ਡਾਟਾ ਨੂੰ ਖੋਜ ਦੀ ਜਾਂਚ ਦੌਰਾਨ ਬਿੰਗ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ: IP ਐਡਰੈੱਸ, ਯੁਸ਼ੇਰ ਏਜੰਟ ਸਟਰਿੰਗ, ਖੋਜ ਸ਼ਬਦ, ਦੇਸ਼ ਅਤੇ ਭਾਸ਼ਾ ਸੈਟਿੰਗ, ਕੰਟੇਂਟ ਫਿਲਟਰ ਸੈਟਿੰਗਾਂ, ਲਾਗੋ ਸਰਚ ਫਿਲਟਰ ਸੈਟਿੰਗਾਂ। (ਜੇਦਾਂ ਤਾਰੀਖ ਸਾਇਬ ਨਾਲ ਫਿਲਟਰ) ਈਕੋਸਿਆ ਖੋਜ ਨਤੀਜਿਆਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਇੱਕ "Bing Client ID" ਨਿਰਧਾਰਤ ਕਰਦਾ ਹੈ। ਇਹ ਮੁੱਲ ਇੱਕ ਵਿਸ਼ੇਸ਼ ID ਹੈ ਜੋ ਬਿੰਗ ਨੂੰ ਪਿਛਲੀਆਂ ਖੋਜਾਂ ਦੇ ਅਧਾਰ ਤੇ ਸਹੀ ਖੋਜ ਨਤੀਜੇ ਪ੍ਰਦਾਨ ਕਰਨ ਲਈ ਵਰਤਆ ਜਾਂਦਾ ਹੈ। ID ਨੂੰ ਈਕੋਸੀਆ ਕੂਕੀ ਵਿਚ ਸੁਰੱਖਿਅਤ ਕੀਤਾ ਜਾਂਦਾ ਹੈ ਅਤੇ ਭਵਿੱਖ ਨੂੰ ਪ੍ਰਾਪਤ ਹੁੰਦੀ ਹੈ। ਦੋਵਾਂ ਮਾਮਲਿਆਂ ਵਿੱਚ, ਇਹਨਾਂ ਡਾਟਾ ਦੀ ਪ੍ਰਕਿਰਿਆ ਦਾ ਕਾਨੂੰਨੀ ਅਧਾਰ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਹੈ। ਹਾਲਾਂਕਿ ਇਸ "Client ID" ਦੀ ਵਰਤੋਂ ਤੇ ਤੁਹਾਡਾ ਪੂਰਾ ਨਿਯੰਤਰਣ ਹੈ ਜੇ ਤੁਹਾਡੇ ਬਬ੍ਰਾਉਜ਼ਰ ਵਿਚ "ਟਰੈਕ ਨਾ ਕਰੋ" ਨੂੰ ਸਰਗਰਮ ਕੀਤਾ ਹੈ, ਤਾਂ Client ID ਆਪਣੇ ਆਪ ਆਯੋਗ ਹੋ ਜਾਂਦੀ ਹੈ ਅਤੇ ਨਾ ਤਾਂ ਸੁਰੱਖਿਅਤ ਕੀਤੀ ਜਾਂਦੀ ਹੈ ਅਤੇ ਨਾ ਹੀ ਕਿਤੇ ਭੇਜੀ ਜਾਂਦੀ ਹੈ। Client ID ਅਤੇ ਪਰਸੋਨਾਲਿਜ਼ੇਡ ਖੋਜ ਰੇਸੁਲਟਸ ਈਕੋਸਿਆ ਖੋਜ ਸੈਟਿੰਗਾਂ ਵਿੱਚੋ ਬੰਦ ਹੋ ਸਕਦੇ ਹਨ। ਮਾਈਕ੍ਰੋਸਾੱਫਟ / ਬਿੰਗ ਨੂੰ “ਪਰਾਈਵੇਸੀ ਸ਼ੀਲਡ” US-EU ਦੇ ਡੇਟਾ ਪ੍ਰੋਟੈਕਸ਼ਨ ਸਮਝੌਤੇ ਅਤੇ ਯੂਰਪੀਅਨ ਯੂਨੀਅਨ ਦੇ ਡੇਟਾ ਪ੍ਰੋਟੈਕਸ਼ਨ ਵਿਵਸਥਾਵਾਂ ਨੂੰ ਬਰਕਰਾਰ ਰੱਖਣ ਤਹਿਤ ਪ੍ਰਮਾਣਿਤ ਕੀਤਾ ਜਾਂਦਾ ਹੈ। ਬਿੰਗ ਦੇ ਡਾਟਾ ਸੁਰੱਖਿਆ ਬਾਰੇ ਜਾਣਕਾਰੀ ਲਈ ਜਾਓ: https://privacy.microsoft.com/privacystatement ### b. ਬ੍ਲੌਗ ਅਸੀਂ ਇੱਕ ਬਲੌਗ ਪ੍ਰਦਾਨ ਕਰਦੇ ਹਾਂ ਜਿਸ ਵਿੱਚ ਅਸੀਂ ਸਾਡੀ ਵੈਬਸਾਈਟ ਅਤੇ ਇਸਦੇ ਸੰਖੇਪਾਂ ਨੂੰ ਘੁੰਮਣ ਲਈ ਅਤੇ ਆਪਣੀ ਵਿਜ਼ਟਰ ਨੰਬਰ ਵਧਾਉਣ ਲਈ ਆਪਣੀਆਂ ਗਤੀਵਿਧੀਆਂ ਦੇ ਵਿਸ਼ਿਆਂ ਤੇ ਵੱਖ ਵੱਖ ਪੋਸਟਾਂ ਪ੍ਰਕਾਸ਼ਤ ਕਰਦੇ ਹਾਂ। ਬਲੌਗ ਨੂੰ ਸੰਚਾਲਿਤ ਕਰਨ “ਗੋਸਟ” ਬਲੌਗਿੰਗ ਪਲੇਟਫਾਰਮ ਵਰਤਿਆ ਜਾਂਦਾ ਹੈ। ਜਦੋਂ ਤੁਸੀਂ ਸਰਵਿਸ ਵਰਤਦੇ ਹੈਂ ਗੋਸਟ ਨੂੰ ਤੁਹਾਡੇ IP ਐਡਰੈਸ ਪਹੁੰਚ ਜਾਂਦਾ ਹੈ। ਤੁਹਾਡੇ ਨਿੱਜੀ ਡੇਟਾ ਦੀ ਇਸ ਪ੍ਰਕਿਰਿਆ ਲਈ ਕਾਨੂੰਨੀ ਅਧਾਰ ਆਰ੍ਟਕਲ 6 ਅਬ. 1 ਲਿਟ. f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਹੈ। ਗੋਸਟ ਨੂੰ ਗੋਸਟ ਫਾਉਂਡੇਸ਼ਨ ਚਲਾਉਣਦੀ ਹੈ ਜੋ 24 Raffles Place, #10-05 Clifford Centre, 048621 Singapore ਵਿੱਚ ਹਨ। ਇਸ ਤੀਜੀ-ਧਿਰ ਸਪਲਾਇਰ ਦੇ ਨਾਲ ਡਾਟਾ ਸੁਰੱਖਿਆ ਬਾਰੇ ਜਾਣਕਾਰੀ ਲਈ: https://ghost.org/privacy/ ਜਦੋਂ ਤੁਸੀਂ ਸਾਡੇ ਬਲੌਗ ਵਰਤਦੇ ਹੈਂ ਤਾਂ ਅਸੀਂ ਸੁਧਾਰ ਕਰਨ ਲਈ ਆਪ ਦੇ ਨੱਜੀ ਜਾਣਕਾਰੀ ਪਰਪਤ ਕਰਦੇ ਹਾਂ। ਇਸ ਬਾਰੇ ਹੋਰ ਜਾਣਕਾਰੀ ਵੈੱਬ ਅਨਲੀਟਿਕ੍ਸ ਵਿੱਚ ਪੜ੍ਹ ਸਕਦੇ ਹੋ। ਇਸ ਡਾਟਾ ਨੂੰ ਇਕੱਤਰ ਅਤੇ ਸਟੋਰ ਕਰਨ ਲਈ ਕਾਨੂੰਨੀ ਅਧਾਰ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਮਿਲਦਾ ਹੈ। #### ਕੰਟੇਂਟ ਏਮ੍ਬੇਡੰਗ ਬਲੌਗ ਪੋਸਟਾਂ ਵਿੱਚ ਤੀਜੀ-ਧਿਰਾਂ ਦੀ ਏਮਬੈਡ ਹੋਆ ਕੰਟੇਂਟ ਮਿਲ ਸਕਦਾ ਹੈ, ਜੋ ਕੇ ਕੁਝ ਮਾਮਲਿਆਂ ਵਿੱਚ ਨਿੱਜੀ ਡਾਟਾ ਇਕੱਤਰ ਅਤੇ ਸਟੋਰ ਵੀ ਕਰ ਸਕਦਾ ਹੈ। ਇਹ “ਏਮਬੈਡਸ” ਤੀਜੀ-ਧਿਰ ਸਰਵੇਰਾਂ ਦੁਆਰਾ ਹੋਸਟ ਕੀਤੀਆਂ ਜਾਂਦੇ ਹੈ ਅਤੇ ਸਾਡੇ ਬਲਾੱਗ ਵਿੱਚ ਏਮਬੇਡ ਕੀਤੇ ਜਾਂਦੇ ਹੈ। ਉਦਾਹਰਣ ਲਈ: ਯੂਤੁਉਬ ਵਿਡੀਓਜ਼, ਫੇਸਬੁੱਕ ਜਾਂ ਇੰਸਟਾਗ੍ਰਾਮ ਪੋਸਟਾਂ, ਫ਼ੀਡਸ ਜਾਂ ਤਵਿੱਤਰ ਤਵੀਟਸ ਇੱਕ ਬਲਾੱਗ ਪੋਸਟ ਨਾਲ ਪ੍ਰਦਰਸ਼ਿਤ ਹੁੰਦੀਆਂ ਹਨ। ਇਹ ਫਾਈਲਾਂ ਹੋਸਟਿੰਗ ਸਾਈਟ ਨੂੰ ਡਾਟਾ ਭੇਜਦੀਆਂ ਹੈ ਜਿਵੇਂ ਕਿ ਤੁਸੀਂ ਉਸ ਸਾਈਟ ਨੂੰ ਸਿੱਧਾ ਵਰਤਦੇ ਹੈਂ। ਉਦਾਹਰਣ ਲਈ, ਜਦੋਂ ਤੁਸੀਂ ਇੱਕ ਬਲੌਗ ਪੋਸਟ ਪੇਜ ਤੇ ਏਮਬੇਟਡ ਵੀਡੀਓ ਨੂੰ ਲੋਡ ਕਰਦੇ ਹੋ ਯੂਤੁਉਬ ਤੁਹਾਡੀ ਗਤੀਵਿਧੀ ਬਾਰੇ ਡਾਟਾ ਪ੍ਰਾਪਤ ਕਰਦੇ ਹੈ। ਈਕੋਸੀਆ ਇਸ ਗੱਲ ਤੇ ਨਿਯੰਤਰਣ ਨਹੀਂ ਰੱਖਦਾ ਕੇ ਤੀਜੇ ਪੱਖ ਇਸ ਤਰਾਂ ਦੇ ਮਾਮਲਿਆਂ ਵਿੱਚ ਕਿਹੜਾ ਡੇਟਾ ਇਕੱਤਰ ਕਰੋ ਗਿਆ ਜਾਂ ਉਹ ਉਸਦੇ ਨਾਲ ਕੀ ਕਰਨਗੇ। ਏਮਬੇਡਡ ਕੰਟੇਂਟ ਵਾਲਿਆਂ ਦੀ ਵਰਤ ਇਸ ਡੋਕੂਮੈਂਟ ਕਿ ਜ਼ਿੰਮੇਵਾਰੀਆਂ ਦੁਆਰਾ ਨਹੀਂ ਦਸੀ ਜਾਂਦੀਆ ਹੈ ਪਰ ਉਹਨਾਂ ਸਾਈਟਾਂ ਜਾਂ ਸਰਵਿਸ ਦੀ ਗੋਪਨੀਯਤਾ ਨੀਤੀਆਂ ਵਿੱਚ ਸੰਬੰਧਿਤ ਹਨ। #### ਚਰਚਾ ਕੋਈ ਵੀ ਕਮੈਂਟ ਕਰ ਸਕਦਾ ਸਾਡੇ ਬ੍ਲੌਗ ਤੇ। ਤੁਹਾਡੇ ਲੈਖ ਤੁਹਾਡੇ ਯੂਸ਼ੇਰ ਨੇਮ ਨਾਲ ਪ੍ਰਕਾਸ਼ਤ ਹੁੰਦੈ ਹਨ। ਅਸੀਂ ਅਸਲੀ ਨਾਮ ਦੀ ਬਜਾਏ ਇੱਕ ਉਪਨਾਮ ਵਰਤਣ ਦੀ ਫਾਰਸ਼ ਕਰਦੇ ਹਾਂ। ਕੰਮੈਂਟਇੰਗ ਲਈ ਅਸੀਂ ਡਿਸਕੁਸ ਦੀ ਪਲੱਗਇਨ ਵਰਤਦੇ ਹਾਂ, ਜੋ ਬਿਗ ਹੈਡ ਲੈਬਜ਼ ਇੰਕ. (ਭਵਿੱਖ: "ਡਿਸਕੁਸ") ਦੁਆਰਾ ਚਲਾਇਆ ਜਾਂਦਾ ਹੈ। ਡਿਸਕੁਸ ਦੇ ਨਾਲ, ਤੁਸੀਂ ਸਾਡੀ ਬਲੌਗਪੌਸਟਾਂ ਤੇ ਕੰਮੈਂਟ ਸ਼ਾਮਲ ਕਰ ਸਕਦੇ ਹੋ ਜੋ ਬਚਾਈ ਜਾਂਦੇ ਅਤੇ ਪ੍ਰਦਰਸ਼ਿਤ ਕੀਤੀ ਜਾਂਦੇ ਜਦੋਂ ਤੱਕ ਪ੍ਰਸ਼ਨ ਵਿੱਚ ਪੋਸਟ ਸਾਡੀ ਵੈੱਬਸਾਈਟ ਚਾਲੀ ਹੈ ਜਾਂ ਜਦੋਂ ਤੱਕ ਤੁਸੀਂ ਕੰਮੈਂਟ ਨਹੀਂ ਮਿਟਾਉਂਦੇ ਹੈ। ਤੁਸੀਂ ਕੰਮੈਂਟਇੰਗੰ ਦੋਵਾਂ ਗੇਸ੍ਟ ਅਤੇ ਡਿਸਕੁਸ ਰਜਿਸਟਰਡ ਯੂਸ਼ੇਰ, ਜੋ ਸਾਰੇਈਆਂ ਡਿਸਕੁਸ ਵੇਬਸਾਈਟਾਂ ਨਾਲ ਕਮ ਕਰਦੇ, ਨਾਲ ਕੰਮੈਂਟਇੰਗੰ ਕਾਰ ਸਕਦੇ ਹੋ। ਤੁਸੀਂ ਤੀਜੀ-ਧਿਰ ਪ੍ਰਦਾਤਾ ਫੇਸਬੁੱਕ, ਤਵਿੱਤਰ, ਅਤੇ ਗੂਗਲ ਦੇ ਨਾਲ ਵੀ ਆਪਣੇ ਖਾਤਿਆਂ ਰਾਹੀਂ ਰਜਿਸਟਰ ਕਰ ਸਕਦੇ ਹੋ। ਜਦੋਂ ਤੁਸੀਂ ਤੀਜੀ-ਧਿਰ ਪ੍ਰਦਾਤਾ ਦੇ ਲੌਗਇਨ ਵੇਰਵਿਆਂ ਦੁਆਰਾ ਰਜਿਸਟਰ ਕਰਦੇ ਹੈਂ ਤਾਂ ਪ੍ਰਦਾਤਾ ਤੁਹਾਡੇ ਨਿੱਜੀ ਡਾਟਾ ਦਾ ਕਾਰਵਾਈ ਵੀ ਹੋ ਸਕਦਾ ਹੈ; ਹਾਲਾਂਕਿ ਸਾਡੇ ਕੋਲ ਇਸ ਜਾਣਕਾਰੀ ਤੱਕ ਪਹੁੰਚ ਨਹੀਂ ਹੈ। ਕੰਮੈਂਟਇੰਗੰ ਦੁਆਰਾ ਇਕੱਠ ਹੋਆ ਡਾਟਾ ਡਿਸਕੁਸ ਤੋਂ ਸਾਡੇ ਕਰਵਾਈ ਕਰਨ ਲਈ ਵਾਪਸ ਦਿੱਤੀ ਜਾਂਦੀ ਹੈ। ਇਸਦਾ ਕਾਨੂੰਨੀ ਅਧਾਰ ਤੇ GDPR ਦੇ ਆਰ੍ਟਕਲ 6 (1)(1)(F) ਵਿੱਚ ਹੈ। ਜ਼ਿੰਮੇਵਾਰ ਧਿਰ ਦੇ ਸੰਪਰਕ ਵਸਤੇ: Big Head Labs, Inc., San Francisco, USA । ਸਰਵਿਸ ਦੀਆਂ ਸ਼ਰਤਾਂ: [http://help.disqus.com/customer/portal/articles/466260-terms-of-service/](http://help.disqus.com/customer/portal/articles/466260-terms-of-service/) ਪ੍ਰਦਾਤਾ ਦੀ ਗੋਪਨੀਯਤਾ ਨੀਤੀ ਵਿਚ ਤੁਹਾਡੇ ਡਾਟਾ ਦੀ ਪ੍ਰੋਸੈਸਿੰਗ ਬਾਰੇ ਵਧੇਰੇ ਵਿਸਥਾਰਪੂਰਣ ਜਾਣਕਾਰੀ ਪ੍ਰਾਪਤ ਕਰਨ ਲਾਈ: [http://help.disqus.com/customer/portal/articles/466259-privacy-policy](http://help.disqus.com/customer/portal/articles/466259-privacy-policy) ### c. ਨਿਊਜ਼ਲੈਟਰ ਸਾਡੀ ਨਿਊਜ਼ਲੈਟਰ ਦੀ ਗਾਹਕੀ ਬਣ ਸਕਦੇ ਹੈਂ ਜਿਸ ਦੁਆਰਾ ਤੁਹਾਨੂੰ ਸਾਡੇ ਤਾਜ਼ਾ ਦਿਲਚਸਪ ਪੇਸ਼ਕਸ਼ਾਂ ਬਾਰੇ ਅਸੀਂ ਸੂਚਿਤ ਕਰਦੇ ਰੋ। ਸਾਡੀਆਂ ਇਸ਼ਤਿਹਾਰਬਾਜ਼ੀ ਅਤੇ ਸੇਵਾਵਾਂ ਸਹਿਮਤੀ ਤੁਹਾਦੇ ਐਲਾਨ ਕਰਨ ਤੋ ਬਾਦ ਹੁੰਦੀਆਂ ਹਨ। ਅਸੀਂ ਆਪਣਾ ਨਿਊਜ਼ਲੈਟਰ ਭੇਜਣ ਲਈ “ਮੈਲਚਿਮਪ” ਪਲੇਟਫਾਰਮ ਵਰਤਦੇ ਹਾਂ। ਮੈਲਚਿਮਪ The Rocket Science Group, LLC, 675 Ponce de Leon Ave NE, Suite 5000, Atlanta, GA 30308 US ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਅਸੀਂ ਆਪਣੇ ਨਿਊਜ਼ਲੈਟਰ ਰਜਿਸਟਰੀਕਰਣ ਲਈ “ਦਾਬਲ ਓਪਟ-ਇਨ” ਵਿਧੀ ਚਾਲੋਣਦੇ ਹਾਂ। ਇਸਦਾ ਅਰਥ ਹੈ ਕਿ, ਰਜਿਸਟਰ ਹੋਣ ਤੋਂ ਬਾਅਦ, ਤੁਹਾਨੂੰ ਪ੍ਰਦਾਨ ਕੀਤੇ ਗਏ ਈਮੇਲ ਪਤੇ ਤੇ ਇੱਕ ਕੌਂਫੀਰਮਤੀਓਂਨ ਈਮੇਲ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਪੁਸ਼ਟੀ ਕਰਨ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਨਿਊਜ਼ਲੈਟਰ ਪ੍ਰਾਪਤ ਕਰਨਾ ਚਾਹੁੰਦੇ ਹੈਂ ਕਿ ਨਹੀਂ। ਜੇ ਤੁਸੀਂ 24 ਘੰਟਿਆਂ ਦੇ ਅੰਦਰ ਆਪਣੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਨਹੀਂ ਕਰਦੇ ਹੋ ਤਾਂ ਤੁਹਾਡੀ ਜਾਣਕਾਰੀ ਨੂੰ ਇਕ ਮਹੀਨੇ ਤੱਕ ਲਾਕ ਕਰ ਦਿੱਤੀ ਜਾਂਦਾ ਹੈ ਅਤੇ ਬਾਅਦ ਆਪਣੇ ਆਪ ਹਟਾ ਦਿੱਤੀ ਜਾਂਦਾ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਤੁਹਾਡਾ ਰਜਿਸਟਰੀਕਰਣ ਨੂੰ ਸਾਬਤ ਕਰਨਾ ਅਤੇ ਜਿਵੇਂ ਕਿ ਲਾਗੂ ਹੁੰਦਾ ਹੈ ਤੁਹਾਡਾ ਨਿੱਜੀ ਡਾਟਾ ਦੀ ਸੰਭਾਵਿਤ ਦੁਰਵਰਤੋਂ ਨੂੰ ਹੱਲ ਕਰਦਾ ਹੈ। ਹੇਠਾਂ ਜਾਣਕਾਰੀ ਸੈਵ ਹੁੰਦਾ ਹੈ: - ਉਸ ਈਮੇਲ ਪਤਾ ਜਿਸ ਤੇ ਤੁਸੀਂ ਨਿਊਜ਼ਲੈਟਰ ਪ੍ਰਾਪਤ ਕਰਨਾ ਚਾਹੁੰਦੇ ਹੈਂ। - ਉਹ ਸਮਾਂ ਅਤੇ IP ਅਡ੍ਰੇਸ ਜਿਸਦੇ ਉਤੇ ਤੁਸੀਂ ਰਜਿਸਟ੍ਰੇਸ਼ਨ ਕੀਤਾ, ਸੋ ਜੋ ਪ੍ਰਭਾਵਿਤ ਵਿਅਕਤੀ ਕੀ ਈਮੇਲ ਪਤੇ ਦੀ ਦੁਰਵਰਤੋਂ ਨੂੰ ਪਤਾ ਲਗ ਸਕੇ। - ਤਕਨੀਕੀ ਜਾਣਕਾਰੀ, ਜੋ ਪੇਸ਼ਕਾਰੀ ਲਈ (ਜਿਹਾ ਉਦਾ ਬ੍ਰਾਉਜ਼ਰ) ਅਤੇ ਉਸ ਡਾਟਾ ਵੇਬਸਾਇਟ ਸਰਵਿਸ ਹੋਰ ਵਧੀਆ ਬਣਾਉਣ ਲਈ (ਜਿਹਾ ਉਦਾ ਪਹੁੰਚ ਦਾ ਸਮਾਂ) - ਅੰਕੜਿਆਂ ਜਾਣਨ ਲਈ ਇਕੱਤਰ ਕੀਤਾ ਗਿਆ ਡਾਟਾ, ਜਿਵੇਂ ਕਿ ਨਿਊਜ਼ਲੈਟਰ ਖੋਲ੍ਹਣਾ ਅਤੇ ਤੁਹਾਡੇ ਕਲਿੱਕ ਵਿਹਾਰ ਨੂੰ ਵੇਖਣ ਅਸੀਂ ਤੁਹਾਡਾ ਈਮੇਲ ਕਿਸੇ ਤੀਜੀ-ਧਿਰ ਨੂੰ ਨਹੀਂ ਦਿੰਦੇ। ਮੈਲਚਿਮਪ ਵਾਸਤੇ "ਪ੍ਰਾਈਵੇਸੀ ਸ਼ੀਲਡ" US-EU ਡਾਟਾ ਪ੍ਰੋਟੈਕਸ਼ਨ ਸਮਝੌਤੇ ਦੇ ਸਾਹਿਤ ਪ੍ਰਮਾਣਿਤ ਹੈ ਅਤੇ ਯੂਰਪੀਅਨ ਯੂਨੀਅਨ ਦੇ ਡਾਟਾ ਪ੍ਰੋਟੈਕਸ਼ਨ ਵਿਵਸਥਾਵਾਂ ਨਾਲ ਬਰਕਰਾਰ ਰੱਖਦੇ ਹੈ। ਜਦੋਂ ਤੱਕ ਨਿਊਜ਼ਲੈਟਰ ਦੀ ਗਾਹਕੀ ਸਰਗਰਮ ਹੁੰਦੀ ਹੋ ਉਦੋਂ ਤਕ ਤੁਹਾਡਾ ਈਮੇਲ ਪਤਾ ਸੁਰੱਖਿਅਤ ਹੁੰਦੀ ਹੈ। ਤੁਹਾਡੇ ਰਜਿਸਟਰੀਕਰਣ ਦੇ ਹਿੱਸੇ ਵਜੋਂ ਇਕੱਠੇ ਕੀਤੇ ਦੂਜੇ ਡਾਟਾ ਆਮ ਤੌਰ ਤੇ 7 ਦਿਨਾਂ ਦੇ ਅੰਦਰ ਮਿਟੀਆ ਜਾਂਦਾ ਹਨ। ਤੁਸੀਂ ਕਿਸੇ ਵੀ ਸਮੇਂ ਨਿਊਜ਼ਲੈਟਰ ਤੋਂ ਗਾਹਕੀ ਰੱਦ ਕਰ ਸਕਦੇ ਹੋ। ਇਹ ਹਰੇਕ ਨਿਊਜ਼ਲੈਟਰ ਵਿੱਚ ਦਿੱਤੇ ਜਾਂਦਾ ਹੀ ਇਕ ਲਿੰਕ ਦੇ ਵਰਤ ਨਾਲ। ਇਸ ਲਿੰਕ ਦੇ ਨਾਲ ਤੁਹਾਨੂੰ ਰਜਿਸਟਰੀਕਰਣ ਪ੍ਰਕਿਰਿਆ ਇਕੱਠੇ ਕੀਤੇ ਗਏ ਡਾਟਾ ਦਾ ਸੈਵ ਕਰਨ ਲਈ ਆਪਣੀ ਸਹਿਮਤੀ ਵਾਪਸ ਵੀ ਸੈਟਿੰਗ ਕਰ ਸਕਦੇ ਹੋ। ਨਾਲ ਤੁਸੀਂ ਇਸ ਵੈਬਸਾਈਟਾਂ ਦੇ ਡਾਟਾ ਇਕੱਤਰ ਕਰਨ ਤੋਂ ਇਨਕਾਰ ਕਰਨ ਲਈ http://www.aboutads.info/choice/ ਜਾਂ http://www.youronlinechoice.com/ (ਯੂਰਪੀਅਨ ਖੇਤਰ ਲਈ) ਤੇ ਇਸ਼ਤਿਹਾਰਬਾਜ਼ੀ ਰੋਕਣ ਦੇ ਹੋਰ ਢੰਗ ਲੱਭ ਸਕਦੇ ਹੈਂ। ### d. ਸਰਵੇਖਣ ਅਸੀਂ ਸਰਵੇਖਣ ਵਸਤੇ "ਟਾਈਪਫਾਰਮ" ਪਲੇਟਫਾਰਮ ਵਰਤਦੇ ਹਾਂ। ਸਰਵੇਖਣ ਨਾਲ ਤੁਹਾਡੀਆਂ ਜ਼ਰੂਰਤਾਂ ਨੂੰ ਪਤਾ ਲਗਦਾ ਹੈ ਅਤੇ ਉਸ ਦੇ ਅਨੁਸਾਰ ਵੇਬਸਾਇਟ ਨੂੰ ਸਹਾਇਤਾ ਮਿਲਦੀ ਹੈ। ਤੁਹਾਡੇ ਨਿੱਜੀ ਡਾਟਾ ਦੀ ਇਸ ਪ੍ਰਕਿਰਿਆ ਕਾਨੂੰਨੀ ਅਧਾਰ ਤੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਸ਼ਮਲ ਹੈ। TYPEFORM S.L. Carrer Bac de Roda, 163, 08018 Barcelona, Spain. ਤੋ ਸੰਚਾਲਿਤ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕਿਸੇ ਸਰਵੇਖਣ ਵਿੱਚ ਹਿੱਸਾ ਲੈਣਾ ਚਾਹੁੰਦੇ ਹੇਠ ਦਿੱਤੇ ਡਾਟਾ ਤੇ ਕਾਰਵਾਈ ਕੀਤੀ ਜਾਂਦੀ ਹੈ: - ਤੁਹਾਡੇ ਜਵਾਬ - ਤੁਹਾਡੀ ਡਿਵਾਈਸ ਬਾਰੇ ਡਾਟਾ, ਜਿਵੇਂ ਇਹ ਸਮਾਰਟਫੋਨ ਹੈ ਜਾਂ ਡੈਸਕਟੌਪ ਕਮ੍ਪ੍ਯੂਟਰ ਹੈ ਜਾਂ ਵੈੱਬਪੇਜਾਂ ਨੂੰ ਦਿਖਾਉਣ ਲਈ ਕਿਹੜਾ ਬ੍ਰਾਉਜ਼ਰ ਵਰਤਿਆ ਗਿਆ। - IP ਐਡਰੈੱਸ - ਜੇ ਲਾਗੂ ਹੁੰਦਾ ਹੈ ਤੁਹਾਡਾ ਈਮੇਲ ਐਡਰੈੱਸ ਜੋ ਸਰਵੇਖਣ ਵਿਚ ਹਿੱਸਾ ਲੈਣ ਲਈ ਪ੍ਰਦਾਨ ਕਿਤਾ ਹੈ, ਅਸੀਂ ਅੰਕੜਿਆਂ ਦੇ ਉਦੇਸ਼ਾਂ ਲਈ ਡਾਟਾ ਇਕੱਠਾ ਕਰਦੇ ਅਤੇ ਦੁਰਵਰਤੋਂ ਤੋਂ ਬਚਣ ਲਈ ਕੂਕੀਜ਼ ਦੀ ਵੀ ਵਰਤ ਕਰਦੇ ਹਾਂ। ਇਹ ਡਾਟਾ ਓਨੀ ਦੇਰ ਲਈ ਬਚਾਏ ਜਾਂਦੇ ਹੈ ਜਿੰਨਾ ਚਿਰ ਉਹ ਸਰਵੇਖਣ ਲਈ ਲੋੜੀਂਦਾ ਹੈ, ਆਮ ਤੌਰ ਤੇ ਦੋ ਸਾਲਾਂ ਤੱਕ। ਇਸ ਤੋਂ ਬਾਅਦ ਉਹ ਮਿਟਾਏ ਜਾਂਦਾ ਜਾਂ ਗੁਮਨਾਮ ਰੂਪ ਵਿੱਚ ਹੋ ਜਾਂਦਾ ਹੈ। ਸਰਵੇਖਣਾਂ ਦੇ ਸਬੰਧ ਵਿਚ ਇਕੱਤਰ ਕੀਤਾ ਗਿਆ ਅੰਕੜਿਆਂ ਕਿਸੇ ਤੀਜੀ-ਧਿਰ ਨੂੰ ਤਬਦੀਲ ਨਹੀਂ ਕੀਤਾ ਜਾਂਦਾ ਹੈ। ### e. ਨੌਕਰੀ ਬੋਰਡ ਅਸੀਂ ਆਪਣੀ ਨੌਕਰੀਆਂ ਦੀ ਅਰਜ਼ੀ ਲਈ "ਵਰਕਾਬਲ" ਐਪਲੀਕੇਸ਼ਨ ਵਰਤਦੇ ਹਾਂ। Workable Software Limited, 21a Kingly Street, 2nd Floor, London, UK ਦੁਆਰਾ ਚਲਾਇਆ ਜਾਂਦਾ ਹੈ। ਉਹਸਤੇ ਸਾਰਾ ਡਾਟਾ ਜੋ ਤੁਸੀਂ ਆਪਣੀ ਨੌਕਰੀ ਦੀ ਅਰਜ਼ੀ ਵਾਸਤੇ ਦਿੰਦੇ (ਨਾਮ, ਈਮੇਲ, ਫੋਨ, ਫੋਟੋ, CV, ਕਵਰਲੈਟਰ, ਆਦਿ) ਤੇ ਤੁਹਾਡੇ ਈਕੋਸੀਆ ਦੇ ਜੁੜੇ ਸੰਚਾਰ ਨੂੰ ਨੌਕਰੀ ਦੀ ਅਰਜ਼ੀ ਪ੍ਰਕਿਰਿਆ ਦੌਰਾਨ ਸਾਰਾ ਸੁਰੱਖਿਅਤ ਹੁੰਦਾ ਹੈ। ਤੁਹਾਡੀ ਨੌਕਰੀ ਦੀ ਅਰਜ਼ੀ ਨੂੰ ਇਨਪੁਟ ਸਕ੍ਰੀਨ ਤਬਦੀਲ ਤੋਂ ਬਾਅਦ, ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਈਮੇਲ ਪਤੇ ਤੇ ਤੁਹਾਨੂੰ ਇੱਕ ਪੁਸ਼ਟੀਕਰਣ ਕੌਂਫੀਰਮਤੀਓਂਨ ਈਮੇਲ ਪ੍ਰਾਪਤ ਹੋਏਗੀ, ਜਿਸ ਵਿੱਚ ਤੁਹਾਨੂੰ ਤੁਹਾਡੀ ਨੌਕਰੀ ਦੀ ਅਰਜ਼ੀ ਦੀ ਪੁਸ਼ਟੀ ਕਰਨ ਲਈ ਫ਼ੇਰ ਬੇਨਤੀ ਕੀਤੀ ਜਾਂਦੀ ਹੈ। (ਦਾਬਲ ਓਪਟ-ਇਨ ਵਿਧੀ) ਜੇ ਤੁਸੀਂ 24 ਘੰਟਿਆਂ ਦੇ ਅੰਦਰ ਆਪਣੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਨਹੀਂ ਕਿਤਾ ਤਾਂ ਤੁਹਾਡੇ ਜਾਣਕਾਰੀ ਨੂੰ ਇਕ ਮਹੀਨੇ ਲਈ ਲਾਕ ਕਰ ਦਿੱਤਾ ਜਾਂਦਾ ਹੈ ਅਤੇ ਅਕਸਰ ਆਪਣੇ ਆਪ ਮਿਟਾ ਜਾਂਦਾ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਤੁਹਾਡੀ ਰਜਿਸਟਰੀਕਰਣ ਨੂੰ ਸਾਬਤ ਕਰਨ ਲਈ ਅਤੇ ਜਿਵੇਂ ਕਿ ਲਾਗੂ ਹੁੰਦਾ ਹੈ ਤੁਹਾਡੇ ਨਿੱਜੀ ਡਾਟਾ ਦੀ ਸੰਭਾਵਿਤ ਕੇਸੇ ਹੋਰ ਤੋ ਵਰਤਤੋ ਨੂੰ ਹੱਲ ਕਰਦੇ ਹੈ। ਤੁਹਾਡੀ ਅਰਜ਼ੀ ਦੀ ਪੁਸ਼ਟੀ ਹੋਣ ਤੋਂ ਬਾਅਦ ਡਾਟਾ ਦੀ ਪ੍ਰਕਿਰਿਆ ਕਾਨੂੰਨੀ ਅਧਾਰ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ A ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਹੈ। ਤੁਸੀਂ ਕਿਸੇ ਵੀ ਸਮੇਂ ਆਪਣੀ ਨੌਕਰੀ ਦੀ ਅਰਜ਼ੀ ਵਾਪਸ ਲੈ ਸਕਦੇੋ ਹੋ। ਅਜਿਹਾ ਕਰਨ ਲਈ ਇੱਕ ਲਿੰਕ ਪੁਸ਼ਟੀਕਰਣ ਈਮੇਲ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਥਿਤੀ ਵਿੱਚ ਤੁਹਾਡੇ ਡੇਟਾ ਲਾਕ ਹੁੰਦਾ ਹੈ ਜੋ ਇੱਕ ਮਹੀਨੇ ਬਾਅਦ ਆਪਣੇ ਆਪ ਮਿਟ ਜਾਂਦਾ ਹੈ। ਸਾਰੇ ਮਾਮਲਿਆਂ ਵਿੱਚ ਤੁਹਾਡੇ ਦਸਤਾਵੇਜ਼ ਅਰਜ਼ੀ ਪ੍ਰਕਿਰਿਆ ਦੇ ਖਤਮ ਹੋਣ ਤੋਂ ਬਾਅਦ ਇੱਕ ਮਹੀਨੇ ਬਾਅਦ ਡਾਟਾ ਮਿਟਾਇਆ ਜਾਣਦੇ ਹੈ। ### f. ਸੰਪਰਕ ਅਤੇ ਮਦਦ ਦੇ ਪੈਜ ਆਪ ਕਿ ਜਵਾਬਾਂ ਸਵਾਲਾਂ ਲਈ ਅਸੀਂ "ਜ਼ੇਨਡੈਸਕ" ਪਲੇਟਫਾਰਮ ਵਰਤਦੇ ਹਾਂ। ਇੱਥੇ ਤੁਹਾਡੇ ਦੁਆਰਾ ਪ੍ਰਦਾਨ ਸਵਾਲਾਂ ਦਾ ਡਾਟਾ ਤੁਹਾਡੇ ਪ੍ਰਸ਼ਨਾਂ ਨੂੰ ਉੱਤਰ ਦੇਣ ਲਈ ਸੁਰੱਖਿਅਤ ਹੁੰਦਾ ਹੈ। ਉਸੇ ਸਮੇਂ ਅਸੀਂ ਸੰਪਰਕ ਅਤੇ ਸਵਾਲ ਕਰਨ ਦਾ ਤੀਰਕਾ ਹੋਰ ਵਧੀਆ ਬਣਾਉਣ ਲਈ ਅਤੇ ਗਲਤ ਸੰਭਾਵਿਤ ਦੁਰਵਰਤੋਂ ਰੋਕਣ ਲਈ ਤੁਹਾਡੇ ਡਾਟਾ ਦੀ ਵਰਤੋਂਨ ਨਾਲ ਕੂਕੀਜ਼ ਦੁਆਰਾ ਅੰਕੜਿਆਂ ਜਾਣਕਾਰੀ ਇਕੱਤਰ ਕਰਦੇ ਰਹਿੰਦੇ ਹਾਂ। ਇਸ ਪ੍ਰਸੰਗ ਵਿੱਚ ਡਾਟਾ ਕਈ ਤੀਜੀ-ਧਿਰ ਤੇ ਨਹੀਂ ਭੇਜਿਆ ਜਾਂਦਾ ਹੈ। ਇਸ ਪ੍ਰਸੰਗ ਵਿੱਚ ਪੈਦਾ ਹੋਵੇ ਡਾਟਾ ਸਟੋਰੇਜ ਤੋ ਬਾਅਦ ਜਾਂ ਲੋੜੀਂਦੀਆਂ ਪਾਬੰਦੀਸ਼ੁਦਾ ਹੋਣ ਤੋਂ ਬਾਅਦ ਮਿਟਿਆ ਜਾਂਦਾ ਹੈ ਜਾਂ ਫੇਰ ਕਾਨੂੰਨੀ ਸਟੋਰੇਜ ਦੀਆਂ ਜ਼ਿੰਮੇਵਾਰੀਆਂ ਨਾਲ ਮੌਜੂਦ ਹੁੰਦਾ ਹੈ। ਤੁਹਾਡੇ ਡੇਟਾ ਹੇਠ ਦਿੱਤੇ ਦੇ ਹਿੱਸੇ ਸੁਰੱਖਿਅਤ ਕੀਤੇ ਜਾਂਦੇ ਹੈ: - ਉਹ ਈਮੇਲ ਪਤਾ ਜਿਸ ਤੇ ਤੁਹਾਡੇ ਪ੍ਰਸ਼ਨ ਦਾ ਜਵਾਬ ਭੇਜਣਾ। - ਪ੍ਰਸ਼ਨ ਦੇ ਨਾਲ ਸੰਬੰਧਿਤ ਪੱਤਰ ਵਿਹਾਰ, ਸਮਾਂ ਜਦੋਂ ਸੰਦੇਸ਼ ਭੇਜਿਆ, ਅਤੇ ਸਮਾਂ ਜਦੋਂ ਸੰਦੇਸ਼ ਦੇਖਿਆ ਗਿਆ - ਬ੍ਰਾਉਜ਼ਰ, ਡਿਵਾਈਸ, ਅਤੇ ਓਪਰੇਟਿੰਗ ਸਿਸਟਮ ਸੰਬੰਧੀ ਤਕਨੀਕੀ ਜਾਣਕਾਰੀ, ਸੋ ਅਸੀਂ ਉਪਯੋਗ ਸਹੀ ਉਪਹਾਰ ਨਾਲ ਕਰ ਸਕਦੇ - ਤੁਹਾਡਾ IP ਐਡਰੈੱਸ - ਉਸੇ ਸਮੇਂ ਅਸੀਂ ਅੰਕੜਿਆਂ ਲਈ ਡਾਟਾ ਵੀ ਇਕੱਤਰ ਕਰਦੇ ਹਾਂ ਅਤੇ ਦੁਰਵਰਤੋਂ ਤੋਂ ਬਚਣ ਲਈ ਕੂਕੀਜ਼ ਨੂੰ ਵਰਤੋਂ ਕਰਦੇ ਹਾਂ। ਤੁਹਾਡੀ ਇਜਾਜ਼ਤ ਦੇ ਅਧਾਰ ਨਾਲ ਹੀ ਸੰਪਰਕ ਡਾਟਾ ਦਾ ਅਧਾਰ ਕੀਤੀ ਜਾਂਦਾ ਹੈ। ਜ਼ੇਨਡੈਸਕ ਦੇ ਦਫਤਰ ਅਮਰੀਕਾ ਵਿੱਚ ਸਥਿਤ ਹੈ, ਅਤੇ ਤੁਹਾਡਾ ਡੇਟਾ ਜਦੋਂ ਸਾਡੀ ਜਾਂਚ ਅਤੇ ਸੰਪਰਕ ਕਰਨ ਵਿੱਚ ਇਕੱਤਰ ਕੀਤਾ ਜਾਂਦਾ ਫੇਰ ਉਥੇ ਅਮਰੀਕਾ ਹੀ ਭੇਜਿਆ ਜਾਂਦਾ ਹੈ। ਜ਼ੇਨਡੈਸਕ ਨੇ “ਪ੍ਰਾਈਵੇਸੀ ਸ਼ੀਲਡ” US-EU ਦੇ ਡੇਟਾ ਪ੍ਰੋਟੈਕਸ਼ਨ ਸਮਝੌਤੇ ਤਹਿਤ ਪ੍ਰਮਾਣਿਤ ਕੀਤਾ ਹੈ ਅਤੇ ਯੂਰਪੀਅਨ ਯੂਨੀਅਨ ਦੇ ਡੇਟਾ ਪ੍ਰੋਟੈਕਸ਼ਨ ਵਿਵਸਥਾਵਾਂ ਨੂੰ ਵੀ ਬਰਕਰਾਰ ਰੱਖਿਆ ਹੈ। https://www.privacyshield.gov/participant?id=a2zt0000000TO6hAAG ### g. ਐਨਲਿਟਿਕ੍ਸ ਸਾਡੀ ਵੈਬਸਾਈਟ ਵਰਤੋਂ ਦਾ ਵਿਸ਼ਲੇਸ਼ਣ ਕਰਨ ਅਤੇ ਨਿਰੰਤਰ ਸੁਧਾਰਨ ਲਈ ਅਸੀਂ ਇੱਕ ਸੁਰੱਖਿਅਤ ਅਤੇ ਪੂਰੀ ਤਰ੍ਹਾਂ ਐਨਕ੍ਰਿਪਟਡ ਵੈੱਬ ਵਿਸ਼ਲੇਸ਼ਣ ਐਨਲਿਟਿਕ੍ਸ ਪਲੇਟਫਾਰਮ ਵਰਤਦੇ ਹਾਂ, ਜਿਸ ਨੂੰ ਅਸੀਂ ਖੁਦ ਚਲਾਉਂਦੇ ਹਾਂ। ਪ੍ਰਾਪਤ ਅੰਕੜਿਆਂ ਨਾਲ ਅਸੀਂ ਆਪਣੀ ਪੇਸ਼ਕਸ਼ ਨੂੰ ਹੋਰ ਚੰਗਾ ਬਣਾਉਣ ਲਈ ਅਤੇ ਤੁਹਾਡੇ ਲਈ ਵੈੱਬਸਾਈਟ ਵਧੇਰੇ ਦਿਲਚਸਪ ਨਾਲ ਡਿਜ਼ਾਈਨ ਕਾਰਨ ਲਈ ਵਰਤ ਦੇ ਹਾਂ। ਤੁਹਾਡੇ ਨਿੱਜੀ ਡਾਟਾ ਦੀ ਇਸ ਪ੍ਰਕਿਰਿਆ ਲਈ ਕਾਨੂੰਨੀ ਅਧਾਰ ਆਰ੍ਟਕਲ 6 ਅਬ. 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਹੈ। ਇਸ ਪੜਤਾਲ ਲਈ ਕੂਕੀਜ਼ (ਉੱਪਰ ਦੇਖੋ) ਤੁਹਾਡੇ ਕਮ੍ਪ੍ਯੂਟਰ ਤੇ ਸੁਰੱਖਿਅਤ ਕੀਤੀਆ ਜਾਂਦੀਆਂ ਹਨ ਅਤੇ ਤੁਹਾਡੇ ਹੇਠ ਦਿੱਤੇ ਡਾਟਾ ਦਾ ਕਾਰਵਾਈ ਕੀਤਾ ਜਾਂਦੀ ਹੈ: - IP ਅਡ੍ਰੇਸ - ਵੈਬਸਾਈਟ ਜੇਥੇ ਤੁਸੀਂ ਗਏ - ਉਹ ਪਿਹਲੀ ਵੈਬਸਾਈਟ ਜਿਸ ਤੋਂ ਤੁਸੀਂ ਆਇ ਹੈਂ - ਸਬਵੈਬਸਾਈਟਾਂ ਜੇਥੇ ਤੁਸੀਂ ਗਏ - ਅਕਸੱਸ ਸਥਿਤੀ / HTTP ਸਥਿਤੀ ਕੋਡ - ਵੈਬਸਾਈਟ ਤੇ ਜਾਣ ਲਈ ਬਿਤੀ ਸਮਾਂ - ਵੈਬਸਾਈਟ ਜਾਣ ਤੇ ਬਾਰੰਬਾਰਤਾ ਦੀ ਗਿਣਤੀ - ਵੈਬਸਾਈਟ ਤੇ ਤੁਹਾਡਾ ਕਲਿੱਕ ਵਿਹਾਰ ਇਹ ਡਾਟਾ ਥੋੜ੍ਹੇ ਸਮੇਂ ਬਾਅਦ, ਆਮ ਤੌਰ ਤੇ 7 ਦਿਨਾਂ ਬਾਅਦ, ਅਗਿਆਤ ਗੁਪਤ ਹੋਜਾਂਦਾ ਹੈ। ਗੁਮਨਾਮ ਡੇਟਾ ਸਿਰਫ਼ ਜਿੰਨਾ ਚਿਰ ਮੁਲਾਂਕਣ ਲਈ ਜ਼ਰੂਰੀ ਹੁੰਦਾ ਹੈ ਬਚਾਏ ਜਾਂਦੇ ਹੈ। ਡਾਟਾ ਕਿਸੇ ਤੀਜੀ-ਧਿਰ ਨੂੰ ਤਬਦੀਲ ਨਹੀਂ ਜਾਂਦਾ ਹੈ। ਜੇ ਤੁਸੀਂ ਟ੍ਰੈਕਿੰਗ ਵਿਚ ਹਿੱਸਾ ਨਹੀਂ ਲੈਣਾਂ ਚਾਹੁੰਦੇ ਹੈਂ ਤਾਂ ਤੁਸੀਂ ਆਪਣੇ ਬ੍ਰਾਉਜ਼ਰ ਵਿਚ “ਟਰੈਕ ਨਾ ਕਰੋ” ਸੈਟਿੰਗ ਨੂੰ ਸੇਟ ਕਰੋ, ਫੇਰ ਸਾਰੇ ਉਪਯੋਗ ਡੇਟਾ ਦਾ ਇਕੱਠ ਅਯੋਗ ਹੋਜਾਂਦਾ ਹੈ। ### h. A/B ਟੈਸਟਿੰਗ ਅਸੀਂ “A/B ਟੈਸਟਿੰਗ” ਦੇ ਨਾਲ ਯੁਸ਼ੇਰਾਂ ਦਾ ਉਪਯੋਗ ਵਿਵਹਾਰ ਕਰਦੇ ਹਾਂ। ਇਸਦੇ ਤੌਰ ਤੇ ਇੱਕ ਪ੍ਰੋਫਾਈਲ ਦੇ ਪੂਰਾ ਹੋਣ ਦੇ ਅਧਾਰ ਅਸੀਂ ਤੁਹਾਨੂੰ ਆਪਣੀਆਂ ਵੈਬਸਾਈਟਾਂ ਨੂੰ ਥੋੜ੍ਹੀ ਵੱਖਰੀ ਸਮੱਗਰੀ ਨਾਲ ਦਿਖਾ ਸਕਦੇ ਹੋ। ਇਸ ਤਰ੍ਹਾਂ ਅਸੀਂ ਆਪਣੀ ਵੇਬਸਾਈਟ ਪੇਸ਼ਕਸ਼ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਅਤੇ ਨਿਰੰਤਰ ਸੁਧਾਰ ਕਰ ਸਕਦੇ ਹਾਂ, ਅਤੇ ਉਪਭੋਗਤਾ ਦੇ ਰੂਪ ਵਿੱਚ ਇਸਨੂੰ ਤੁਹਾਡੇ ਲਈ ਵਧੇਰੇ ਦਿਲਚਸਪ ਬਣਾ ਸਕਦੇ ਹੋ। ਤੁਹਾਡੇ ਨਿੱਜੀ ਡਾਟਾ ਦੀ ਇਸ ਪ੍ਰਕਿਰਿਆ ਲਈ ਕਾਨੂੰਨੀ ਅਧਾਰ ਆਰ੍ਟਕਲ 6 ਅਬ. 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿੱਚ ਮਿਲ ਜਾਂਦੀ ਹੈ। ਕੂਕੀਜ਼ (ਉੱਪਰ ਵੇਖੋ) ਪਰੀਖਿਆ ਲਾਈ ਇੱਕ ਟੈਸਟ ਮੰਡਲੀ ਵਿੱਚ ਹਾਜ਼ਰ ਹੋਣ ਲਈ ਤੁਹਾਡੇ ਕਮ੍ਪ੍ਯੂਟਰ ਤੇ ਸੁਰੱਖਿਅਤ ਕੀਤੀਆਂ ਜਾਂਦੇ ਹਨ। ਟੈਸਟ ਮੰਡਲੀ ਨੂੰ ਨਿਰਧਾਰਤ ਕਰਨਾ ਹਮੇਸ਼ਾ ਇੱਕ ਬੇਤਰਤੀਬੀ ਅਧਾਰ ਤੇ ਹੋਜਾਂਦਾ ਹੈ। ਅਸੀਂ ਡਾਟਾ ਮੁਲਾਂਕਣ ਲਈ ਸਾਡੀ ਵੈਬਸਾਈਟ ਸਮੀਖਿਆ ਲਈ ਇਕੱਠੇ ਕਰਦੇ ਰਹਿੰਦੇ ਹਾਂ। (ਉੱਪਰ ਵੇਖੋ) ਅਸੀਂ ਇਸ ਤਰ੍ਹਾਂ ਇਕੱਠੀ ਜਾਣਕਾਰੀ ਨੂੰ ਸਿਰਫ ਜਰਮਨੀ ਵਿਚ ਆਪਣੇ ਸਰਵੇਰ ਦੇ ਸੁਰੱਖਿਅਤ ਕਰਦੇ ਹਾਂ। ਵੈਬਸਾਈਟ ਸਮੀਖਿਆ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ IP ਐਡਰੈਸ ਨੂੰ ਸੰਖੇਪ ਰੂਪ ਵਿਚ ਅੱਗੇ ਤੋਂ ਗੁਪਤ ਸੰਸਾਧਿਤ ਕੀਤਾ ਜਾਂਦਾ ਹੈ, ਇਸ ਤਰ੍ਹਾਂ ਕਿਸੇ ਵੀ ਕੋਈ ਵਿਅਕਤੀ ਦੀ ਸਿੱਧੀ ਟਰੇਸਬਿਲਟੀ ਨੂੰ ਰੋਕਿਆ ਜਾਂਦਾ ਹੈ। ਤੁਹਾਡੇ ਬ੍ਰਾਉਜ਼ਰ ਦੁਆਰਾ ਅੱਗੇ ਭੇਜਿਆ ਇਖ IP ਐਡਰੈਸ ਹੋਰ ਡਾਟਾ ਨਾਲ ਇਕੱਠ ਨਹੀਂ ਕੀਤੇ ਜਾਂਦਾ ਹੈ। ਜੇ ਤੁਸੀਂ ਟੈਸਟਾਂ ਵਿਚ ਹਿੱਸਾ ਲੈਣਾ ਨਹੀਂ ਚਾਹੁੰਦੇ ਹੈਂ, ਤਾਂ ਤੁਸੀਂ ਆਪਣੇ ਬ੍ਰਾਉਜ਼ਰ ਵਿਚ “ਟਰੈਕ ਨਾ ਕਰੋ” ਸੈਟਿੰਗ ਨੂੰ ਸਰਗਰਮ ਕਰੋ, ਸਾਰੇ ਵਰਤੋਂ ਦੇ ਡੇਟਾ ਇਕੱਠੇ ਕਰਨ ਅਤੇ ਸੰਬੰਧਿਤ ਕੂਕੀਜ਼ ਦੀ ਬਚਤ ਨੂੰ ਅਯੋਗ ਕਰਨ ਲਈ। ### i. ਇਸ਼ਤਿਹਾਰ #### ਈਕੋਸਿਆ ਤੇ ਐਡ੍ਵਰ੍ਟਾਇਜ਼ਿਂਗ ਈਕੋਸਿਆ ਵਿੱਚ ਐਡ੍ਵਰ੍ਟਾਇਜ਼ਿਂਗ ਤੁਹਾਡੇ ਕੋਜ ਦੇ ਉਪਰ ਜਾਂ ਥੱਲੇ ਦੇਖਾਵੇ ਜਾਂਨਦੇ ਹੈ। ਜੇ ਤੁਸੀਂ ਇਹਨਾਂ ਐਡਵਰਟ ਨੂੰ ਕਲਿਕ ਕਰਦੇ ਹੈਂ ਅਸੀਂ ਕਮਿਸ਼ਨ ਕਮਾਉਂਦੇ ਹਾਂ। ਅਸੀਂ ਇਸ ਦੀ ਵਰਤੋਂ ਆਮਦਨੀ ਪੈਦਾ ਕਰਨ ਵਿਚ ਦਿਲਚਸਪੀ ਲੈਣ ਲਈ ਕਰਦੇ ਹਾਂ ਜੋ ਸਾਡੀ ਚੱਲ ਰਹੀ ਲਾਗਤ ਅਤੇ ਰੁੱਖ ਲਾਉਣ ਵਾਲੇ ਪ੍ਰਾਜੈਕਟਾਂ ਵਿੱਚ ਅਦਾਇਗੀ ਕਰਨ ਲਈ ਦਿੰਦੇ ਜਾਂਦੇ ਹਨ। ਇਹ ਵਿਗਿਆਪਨ ਨੈਟਵਰਕ ਦੁਆਰਾ ਪ੍ਰਦਾਨ ਕੀਤੇ ਜਾਂਦੇ ਹੈ। ਅਸੀਂ ਬਿੰਗ ਐਡ੍ਹ ਨੈਟ੍ਵਤਰਕ ਨਾਲ ਕੰਮ ਕਰਦੇ ਹਾਂ। ਕਿਸੇ ਐਡ੍ਵਰ੍ਟਾਇਜ਼ਿਂਗ ਪ੍ਰਦਰਸ਼ਨ ਦੇ ਸਮੇ ਕੋਈ ਵੀ ਡਾਟਾ ਇਸ ਐਡ੍ਵਰ੍ਟਾਇਜ਼ਿਂਗ ਨੈਟਵਰਕ ਨੂੰ ਤਬਦੀਲ ਨਹੀਂ ਹੁੰਦਾ ਹੈ। (ਸਿਰਫ ਬਿੰਗ ਨੂੰ, ਉਪਰ ਵੇਖੋ) ਹੇਠ ਦਿੱਤੇ ਡੇਟਾ, ਕੁਝ ਹੋਰ ਅਲਾਗ ਡਾਟਾ ਵਿੱਚੋ, ਸਿਰਫ ਉਦੋਂ ਹੀ ਇਸ਼ਤਿਹਾਰਬਾਜ਼ੀ ਨੈਟਵਰਕ ਨੂੰ ਭੇਜੇ ਜਾਂਦੇ ਹੈ ਜਦੋਂ ਤੁਸੀਂ ਕਿਸੇ ਵਿਗਿਆਪਨ ਨੂੰ ਕਲਿਕ ਕਰਦੇ ਹਾਂ: ਖੋਜ ਸ਼ਬਦ, ਤੁਹਾਡਾ IP ਐਡਰੈੱਸ, ਤੁਹਾਡਾ ਜਗ੍ਹਾ, ਤਾਰੀਖ, ਅਤੇ ਬ੍ਰਾਉਜ਼ਰ ਦਾ ਕੌਨਫਿਗਰੇਸ਼ਨ। ਈਕੋਸੀਆ ਵਿਗਿਆਪਨ ਸੁਧਾਰਨ ਲਈ ਇੱਕ ਬਿੰਗ “Client ID” ਦੀ ਨਿਰਧਾਰਤ ਕੀਤੀ ਜਾਂਦੀ ਹੈ। ਇਹ ਇੱਕ ਵਿਸ਼ੇਸ਼ ਉਪਭੋਗਤਾ ਲਈ ID ਬਣਦੀ ਹੈ ਜੋ ਕੇ ਈਕੋਸੀਆ ਕੂਕੀ ਵਿੱਚੋ ਮਿਲਦੀ ਅਤੇ ਭਵਿੱਖ ਦੀਆਂ ਮੁਲਾਕਾਤਾਂ ਦੌਰਾਨ ਪ੍ਰਾਪਤ ਕਰਦੀ ਹੈ। ਇਹ ਬਿੰਗ ਨੂੰ ਹੋਰ ਤੀਜੀ-ਧਿਰ ਸਪਲਾਇਰ ਸਬੰਧਤ ਵਿਗਿਆਪਨ ਪ੍ਰਦਰਸ਼ਤ ਕਰਨ ਦੇ ਯੋਗ ਬਣਾਉਂਦੀ ਹੈ ਤੁਹਾਡੇ ਪਿਛਲੇ ਖੋਜਾਂ ਦੇ ਅਧਾਰ ਤੋ। ਇਸ ਡਾਟਾ ਦੀ ਵਰਤ ਕਾਨੂੰਨੀ ਤੌਰ ਤੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਵਿਚ ਮਿਲਦਾ ਹੈ। ਜੇ ਤੁਹਾਡੇ ਬ੍ਰਾਉਜ਼ਰ ਵਿਚ "ਟਰੈਕ ਨਾ ਕਰੋ" ਦਾ ਸੈਟਿੰਗ ਕਰਦੇ ਹੋ ਤਾਂ Client ID ਆਪਣੇ ਆਪ ਆਯੋਗ ਹੋ ਜਾਂਦੀ ਹੈ, ਨਾ ਤਾਂ ਕਿਤੇ ਸੁਰੱਖਿਅਤ ਹਣਦੀ ਹੈ ਨਾ ਹੀ ਕਿਤੇ ਭੇਜੀਆ ਜਾਂਦੀ ਹੈ। Client ID ਅਤੇ ਵਿਅਕਤੀਗਤ ਵਿਗਿਆਪਨ ਈਕੋਸਿਆ ਖੋਜ ਸੈਟਿੰਗਾਂ ਵਿੱਚੋ ਵੀ ਬੰਦ ਹੋ ਸਕਦਾ ਹੈ। ਬਿੰਗ ਐਡ ਨੈਟਵਰਕ ਕੇ ਡਾਟਾ ਪ੍ਰੋਸੈਸਿੰਗ ਬਾਰੇ: https://privacy.microsoft.com/privacystatement #### ਐਡਵਰਟਾਂ ਦਾ ਸਫ਼ਲਤਾ ਗਣਾਨਾਂ ਤੀਜੇ ਪਲੇਟਫਾਰਮ ਨਾਲ ਆਸੀ ਕਈ ਅਡਵੇਰਤੀਸ਼ਮੇਂਟ ਦੇ ਤੀਜੀ-ਧਿਰ ਸੰਡ ਵਰਤਦੇ ਹਾਂ ਗੂਗਲ, ਫੇਸਬੂਕ, ਅਤੇ ਐਮਾਜ਼ਾਨ ਬਾਹਰੀ ਵੈਬਸਾਈਟਾਂ ਨਾਲ ਅਡਵੇਰਤੀਸ਼ਮੇਂਟ ਸਾਧਨਾਂ ਦੀ ਸਹਾਇਤਾ ਆਪਣੇ ਈਕੋਸਿਆ ਦਾ ਜਸ ਅਤੇ ਸੋਭਾ ਫੇਲਣ ਲਈ ਕੋਸ਼ਿਸ ਕਰਦੇ ਹਾਂ। ਅਸੀਂ ਇਹ ਨਿਰਧਾਰਤ ਕਰਦੇ ਹਾਂ ਕਿ ਵਿਅਕਤੀਗਤ ਵਿਗਿਆਪਨ ਕਿੰਨੇ ਉਪਾਅ ਸਫਲ ਹਨ ਅਤੇ ਨਾਲ ਅਜਿਹਾ ਰਾਹੀ ਅਸੀਂ ਤੁਹਾਨੂੰ ਐਡਵਰਟਾਂ ਦਿਖਾਉਣਦੇ ਹੋ ਜੋ ਤੁਹਾਨੂੰ ਦਿਲਚਸਪੀ ਹੋਵੋ, ਨਾਲ ਹੀ ਅਸੀਂ ਆਪਣੀ ਵੈਬਸਾਈਟ ਨੂੰ ਤੁਹਾਡੇ ਲਈ ਹੋਰ ਚੋਣੇ ਲੜੀਬੱਧ ਤਰੀਕੇ ਨਾਲ ਬਣਾ ਸਕਦੇ ਹੋ ਅਤੇ ਅਸੀਂ ਅਡਵੇਰਤੀਸ਼ਮੇਂਟ ਦੇ ਖਰਚਿਆਂ ਦਾ ਇੱਕ ਸਹੀ ਤਰੀਕੇ ਨਾਲ ਗਿਣ ਸਕਦੇ ਹਾਂ। ਕੁਝ ਥਾਵਾਂ, ਖੋਜ ਪੰਨਿਆਂ ਤੋਂ ਇਲਾਵਾ, ਈਕੋਸੀਆ ਤੀਜੀ-ਧਿਰ ਪ੍ਰਦਾਤਾਵਾਂ ਵਾਲੋ ਕੂਕੀਜ਼ ਸੈਟ ਕਰਨ ਦੀ ਆਗਿਆ ਦਿੰਦੇ ਹੈ ਅਡਵੇਰਤੀਸ਼ਮੇਂਟ ਦੀ ਸਫਲਤਾ ਦੀ ਜਾਂਚ ਲੈਣ ਲਈ। ਕੁਝ ਮਾਰਕੀਟਿੰਗ ਸੰਦਾਂ ਦੇ ਵਰਤਣ ਵਿੱਚ ਤੁਹਾਡੇ ਬ੍ਰਾਉਜ਼ਰ ਆਪਣੇ ਆਪ ਤੀਜੀ-ਧਿਰ ਪ੍ਰਦਾਤਾ ਦੇ ਸਰਵੇਰ ਨਾਲ ਸਿੱਧਾ ਸੰਪਰਕ ਕਰਦੇ ਹੈ। ਸਾਡੇ ਕੋਲ ਇਥੇ ਕੋਈ ਰੋਕ, ਤੋਕ, ਗੁੰਜਾਇਸ਼, ਆਦ ਨਹੀਂ ਹੈ ਅਤੇ ਅੰਕੜਿਆਂ ਦੀ ਅਗਲੀ ਵਰਤਨ ਲਈ ਸਾਡੇ ਕੋਲ ਕੋਈ ਰਾਏ ਨਹੀਂ ਹੈ। ਜੋ ਮਰਜ਼ੀ ਤੀਜੀ-ਧਿਰ ਸਰਵੇਰ ਇਕੱਤਰ ਕਰਦੇ ਹੈ ਜਾਂ ਕਿੱਦਾਂ ਉਹ ਵਰਤਦੇ ਹੈ ਉਸ ਕੇ ਮਰਜ਼ੀ ਅਨਸਾਰ ਹੁੰਦਾ ਹੈ। ਇਸ ਲਈ ਅਸੀਂ ਤੁਹਾਨੂੰ ਜੋ ਜਾਣਦੇ ਹਾਂ ਉਸ ਦੇ ਸਾਇਬ ਅਨੁਸਾਰ ਤੁਹਾਨੂੰ ਸੂਚਿਤ ਕਰਦੇ ਹੈਂ: ਉਹਨਾਂ ਦੀ ਸ਼ਮੂਲੀਅਤ ਦੇ ਕਾਰਨ ਤੀਜੀ-ਧਿਰ ਪ੍ਰਦਾਤਾ ਨੂੰ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕੇ ਜੇੜੀ ਈਕੋਸਿਆ ਵੈਬਸਾਈਟ ਤੁਸੀ ਵੇਖੀ ਹੈ, ਅਤੇ ਕੇਹੜੀ ਐਡਵਰਟ ਨੂੰ ਤੁਸੀਂ ਕਲਿਕ ਕਿਰਦੇ ਹੈਂ। ਜੇ ਤੁਸੀਂ ਕਿਸੇ ਤੀਜੀ-ਧਿਰ ਪ੍ਰਦਾਤਾ ਦੇ ਉੱਤੇ ਰਜਿਸਟਰਡ ਕਰਦੇ ਹੈਂ ਫੇਰ ਤੁਹਾਡੇ ਬਣੀ ਖਾਤੇ ਨਾਲ ਤੁਹਾਡੀ ਵਿਜ਼ਿਟਾਂ ਨੂੰ ਰਿਪੋਰਟ ਸ਼ੁਰੂ ਕਰ ਸਕਦੇ ਤੁਹਾਡੇ ਖਾਤੇ ਦੇ ਨਾਲ। ਭਾਵੇਂ ਤੁਸੀਂ ਰਜਿਸਟਰਡ ਨਹੀਂ ਕਰਦੇ ਜਾਂ ਤੁਸੀਂ ਲੌਗਇਨ ਨਹੀਂ ਹੋ ਇਹ ਸੰਭਵ ਹੋ ਸਕਦਾ ਹੈ ਕਿ ਤੁਹਾਡੇ IP ਐਡਰੈੱਸ ਅਤੇ ਜਾਂ ਹੋਰ ਪਛਾਣ ਫੜਨ ਨਾਲ ਤੁਹਾਡੀ ਵਿਸ਼ੇਸ਼ਤਾਵਾਂ ਨੂੰ ਸੇਵ਼ ਕਰ ਸਕਦੇ ਹੈ। ਕਨੋਨੀ ਤੌਰ ਤੇ ਤਰਕੰਗ ਬਾਰੇ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਵਿੱਚ ਵੇਖੋ। ਤੁਸੀਂ ਟਰੈਕਿੰਗ ਪ੍ਰਕਿਰਿਆ ਨੂੰ ਕਈ ਤਰ੍ਹਾਂ ਨਾਲ ਰੋਕ ਸਕਦੇ ਹਾਂ: - ਤੁਸੀਂ ਆਪਣੇ ਬ੍ਰਾਉਜ਼ਰ ਵਿੱਚ ਸੈਟਿੰਗ ਨਾਲ ਬੰਦ ਕਰ ਸਕਦੇ ਹੋ, ਤੀਜੀ-ਧਿਰ ਕੂਕੀਜ਼ ਦੀ ਸਵੀਕ੍ਰਿਤੀ ਨੂੰ ਇਨਕਾਰ ਕਰ ਸਕਦੇ ਜਾਂ ਕੂਕੀਜ਼ ਨੂੰ ਆਮ ਤੌਰ ਤੇ ਅਯੋਗ ਕਰ ਸਕਦੇ ਹੋ। - ਤੁਹਾਨੋ ਟਾਰ੍ਗਟ ਹੋਈਆਂ ਅਡਵੇਰਤੀਸਮੇਂਟਸ ਨੂੰ ਅਯੋਗ ਕਰ ਸਕਦੇ, ਜੋ ਕਿ ਸਵੈ-ਰੈਗੂਲੇਸ਼ਨ ਮੁਹਿੰਮ ਦਾ ਇਕ ਹਿੱਸਾ “ਇਸ਼ਤਿਹਾਰਾਂ ਬਾਰੇ” ਵਿੱਚ ਹੈ, ਇਸ ਲਿੰਕ ਨਾਲ http://www.aboutads.info/choices - ਲਾਗਇਨ ਕੀਤੇ ਯੂਜ਼ਰਸ ਵਾਸਤੇ "ਫੇਸਬੁੱਕ ਕਸਟਮ ਔਡੀਐਂਸਸ" ਨੂੰ ਅਯੋਗ ਕਰਨਾ https://www.facebook.com/settings/?tab=ads#_ ਹੋਰ ਬਰੀਕੀ ਤੀਜੀ-ਧਿਰ ਦੇ ਜਾਣਕਾਰੀ ਜੋ ਸਾਡੇ ਅਡਵੇਰਤੀਸ਼ਮੇਂਟ ਦੇ ਸਚਸੀ ਗੁਨਤੇ ਲਈ ਵਰਤੇ ਗਏ ਬਾਰੇ: - ਗੂਗਲ: http://www.google.com/intl/polferences/privacy ਅਤੇ https://services.google.com/sitestats/de.html ਜਾਂ ਨੈੱਟਵਰਕ ਐਡਵਰਟਾਈਜਿੰਗ ਇਨੀਸ਼ੀਏਟਿਵ (NAI) ਦੀ ਵੈਬਸਾਈਟ: http://www.networkadvertising.org । ਗੂਗਲ EU-US ਪ੍ਰਾਈਵੇਸੀ ਸ਼ੀਲਡ ਨੂੰ ਬਰਕਰਾਰ ਰੱਖਣ ਦੀ ਕੁਸ਼ਿਸ਼ ਕਰਦੇ ਹੈ। https://www.privacyshield.gov/EU-US-Framework - ਫੇਸਬੁੱਕ: https://www.facebook.com/about/privacy ਫੇਸਬੁੱਕ ਨੇ EU-US ਪ੍ਰਾਈਵੇਸੀ ਸ਼ੀਲਡ ਨੂੰ ਬਰਕਰਾਰ ਰੱਖਣ ਦਾ ਕੋਸ਼ਿਸ਼ ਕਰਦੇ ਹੈ। - ਐਮਾਜ਼ਾਨ: http://www.amazon.de/gp/help/customer/display.html/ref=footer_privacy?ie=UTF8&nodeId=3312401 ਅਤੇ: http://www.amazon.de/gp/BIT/InternetBasedAds ਐਮਾਜ਼ਾਨ ਨੇ EU-US ਪ੍ਰਾਈਵੇਸੀ ਸ਼ੀਲਡ ਨੂੰ ਬਰਕਰਾਰ ਰੱਖਣ ਦਾ ਕੋਸ਼ਿਸ਼ ਕਰਦੇ ਹੈ। https://www.privacyshield.gov/EU-US-Framework ਅਸੀਂ ਕਦੇ ਨਹੀਂ ਟ੍ਰੈਕਿੰਗ ਸਕ੍ਰਿਪਟਾਂ ਜਾਂ ਟ੍ਰੈਕਿੰਗ ਪਿਕਸਲ ਨੂੰ ਈਕੋਸਿਆ ਖੋਜ ਪੰਨਿਆਂ ਦੇ ਉੱਤੇ ਪਾਉਣਦੇ ਹਾਂ। ਇਸ ਲਈ ਖੋਜ ਡਾਟਾ ਕਦੇ ਵੀ ਤੀਜੀ-ਧਿਰ ਪ੍ਰਦਾਤਾਵਾਂ ਨਾਲ ਸਾਂਝਾ ਨਹੀਂ ਹੁੰਦੇ ਹੈ ਜੋ ਖੋਜ ਸਰਵਿਸ ਦੇ ਪ੍ਰਬੰਧ ਵਿੱਚ ਸਿੱਧੇ ਜੁੜੇ ਨਹੀਂ ਹੈ। ## 7. ਤੁਹਾਡੇ ਡਾਟਾ ਪ੍ਰੋਸੈਸਿੰਗ ਲਈ ਸਹਿਮਤੀ ਇਨਕਾਰ ਕਰਨਾ ਜੇ ਤੁਸੀਂ ਆਪਣੇ ਡਾਟਾ ਦੀ ਪ੍ਰੋਸੈਸਿੰਗ ਲਈ ਆਪਣੀ ਸਹਿਮਤੀ ਦੇ ਦਿੱਤੀ ਹੋ ਤਾਂ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਵਾਪਸ ਲੈ ਸਕਦੇ ਹੋ। ਇਸ ਤਰ੍ਹਾਂ ਵਾਪਸ ਲੈਣਾ ਤੁਹਾਡੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਦੀ ਆਗਿਆ ਨੂੰ ਪ੍ਰਭਾਵਤ ਕਰਦਾ ਹੋ, ਜਿਵੇਂ ਸਾਨੂੰ ਦੱਸਿਆ। ਜਿਵੇਂ ਕਿ ਅਸੀਂ ਤੁਹਾਡੇ ਨਿੱਜੀ ਡਾਟਾ ਪ੍ਰੋਸੈਸਿੰਗ ਦੇ ਹੱਕ ਵਿੱਚ ਸਮਰਥਨ ਹੋ, ਇਸ ਡੌਕੂਮੈਂਟ ਡਾਟਾ ਦੇ ਫਾਇਦੇ ਅਤੇ ਫ਼ਿਕਰਾਂ ਵਿਚਾਰ ਕਰਦਾ ਹਾਂ ਜਿਵੇਂ ਆਰ੍ਟਕਲ 6 ਪੈਰਗ੍ਰੈਫ 1 ਲਿਤਿਰਾ f ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਕਹਿੰਦਾ ਹੈ, ਤੁਸੀਂ ਕਿਸੇ ਵੀ ਸਮੇਂ ਕੋਈ ਕਾਰਨ ਕਰਕੇ ਤੁਹਾਡੇ ਬਾਰੇ ਡਾਟਾ ਦੀ ਪ੍ਰਕਿਰਿਆ ਨੂੰ ਇਨਕਾਰ ਕਰ ਸਕਦੇ ਹੋ ਜਿਵੇ ਤੁਹਾਡੀ ਵਿਸ਼ੇਸ਼ ਸਥਿਤੀ ਹੋਵੇ। ਇਨਕਾਰ ਕਰਨ ਦੀ ਸਥਿਤਾ ਵਿੱਚ ਅਸੀਂ ਇਸ ਮਾਮਲੇ ਵਿੱਚ ਤੁਹਾਡੇ ਡਾਟਾ ਪ੍ਰੋਸੈਸਿੰਗ ਨੂੰ ਰੋਕ ਜਾਂ ਅਨੁਕੂਲ ਕਰਾਂਗਈ ਜਦੋਂ ਤੱਕ ਕੋਈ ਪ੍ਰੋਸੈਸਿੰਗ ਨੂੰ ਜ਼ੋਰ ਨਾਹ ਦੇਵੇ, ਜਿਵੇਂ ਅਸੀਂ ਕੋਈ ਪ੍ਰੋਸੈਸਿੰਗ ਲਈ ਮਜਬੂਰ ਕਰਨ, ਜਾਇਜ਼, ਜਾਂ ਅਧਾਰ ਹੋਵੇ, ਜਿਵੇ ਕੇ ਕਸਰਤ ਜਾਂ ਕਾਨੂੰਨੀ ਦਾਅਵਿਆਂ ਹਿਫਾਜ਼ਤ ਹੋਈ, ਜੋ ਤੁਹਾਡੇ ਹਿੱਤਾਂ ਨੂੰ ਅਧਿਕਾਰਾਂ ਤੋਂ ਅਜ਼ਾਦੀ ਨਾ ਦੇਵੇੇ। ਬੇਸ਼ਕ ਤੁਸੀਂ ਕਿਸੇ ਵੀ ਸਮੇਂ ਵਿਗਿਆਪਨ ਦੇ ਉਦੇਸ਼ਾਂ ਲਈ ਆਪਣੇ ਨਿੱਜੀ ਡਾਟਾ ਦੀ ਪ੍ਰਕਿਰਿਆ ਤੋਂ ਇਨਕਾਰ ਕਰ ਸਕਦੇ ਹੋ। ਅਜਿਹਾ ਕਰਨ ਲਈ ਕਿਸੇ ਉਚਿਤ ਨਿਆਂ ਦੀ ਜ਼ਰੂਰਤ ਨਹੀਂ ਹੈ। ਪ੍ਰੋਫਾਈਲਿੰਗ ਤੇ ਵੀ ਤੁਸੀਂ ਇਹਦਾ ਕਰ ਸਕਦੇ ਹੋ ਜੇ ਇਹ ਸਿੱਧੇ ਵਿਗਿਆਪਨ ਨਾਲ ਜੁੜਿਆ ਹੈ। ਕਿਸੇ ਇਨਕਾਰ ਜਾਂ ਸਹਿਮਤੀ ਵਾਪਸ ਲੈਣ ਲਈ ਕਿਰਪਾ ਕਰਕੇ privacy@ecosia.org ਤੇ ਸਾਡੇ ਡਾਟਾ ਪ੍ਰੋਟੈਕਸ਼ਨ ਅਫ਼ਸਰ ਨਾਲ ਸੰਪਰਕ ਕਰੋ। --- _Data protection declaration version date: 31/03/2020_